ਹੁਣ IPL ‘ਚ 11 ਦੀ ਬਜਾਏ ਖੇਡਣਗੇ 15 ਖਿਡਾਰੀ! BCCI ਲੈ ਕੇ ਆ ਰਹੀ ਆਹ ਨਵਾਂ ਨਿਯਮ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਹੁਣ ਨਵਾਂ ਨਿਯਮ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ।

ਜੇਕਰ ਇਹ ਨਿਯਮ ਆਉਂਦਾ ਹੈ ਤਾਂ 11 ਦੀ ਬਜਾਏ 15 ਖਿਡਾਰੀ ਮੈਚ ਖੇਡਣ ਦੇ ਯੋਗ ਹੋਣਗੇ।

ਇਸ ਨਿਯਮ ਨੂੰ ‘ਇੰਪੈਕਟ ਪਲੇਅਰ’ ਦਾ ਨਾਂ ਦਿੱਤਾ ਜਾ ਸਕਦਾ ਹੈ।

ਨਿਯਮ ਦੀ ਜਾਂਚ ਲਈ ਇਸ ਨੂੰ ਪਹਿਲਾਂ ਘਰੇਲੂ ਕ੍ਰਿਕਟ ‘ਚ ਹੀ ਲਾਗੂ ਕੀਤਾ ਜਾਵੇਗਾ।

ਇਸ ਕੜੀ ‘ਚ ਬੀਸੀਸੀਆਈ ਸਭ ਤੋਂ ਪਹਿਲਾਂ 11 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਟੀ-20 ਸਈਅਦ ਮੁਸ਼ਤਾਕ ਅਲੀ ਟਰਾਫੀ ਤੋਂ ਇਸ ਨਵੇਂ ਨਿਯਮ ਨੂੰ ਲਾਗੂ ਕਰ ਸਕਦਾ ਹੈ।

ਅਗਲੇ ਸਾਲ ਆਈਪੀਐਲ ਵਿੱਚ ਲਾਗੂ ਹੋ ਸਕਦੇ ਹੈ ਨਿਯਮ