ਦਿਵਅੰਕਾ ਤ੍ਰਿਪਾਠੀ ਟੀਵੀ ਦੀ ਵਨ ਆਫ ਦ ਮੋਸਟ ਪਾਪੂਲਰ ਐਕਟਰਸ ਦੀ ਲਿਸਟ 'ਚ ਸ਼ਾਮਿਲ ਹੈ

ਐਕਟਰਸ ਅਕਸਰ ਸੋਸ਼ਲ਼ ਮੀਡੀਆ 'ਤੇ ਆਪਣੀ ਫੋਟੋਜ਼ ਸ਼ੇਅਰ ਕਰਦੀ ਹੈ

ਹਾਲ ਹੀ 'ਚ ਐਕਟਰਸ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।ਇਸ ਫੋਟੋਸ਼ੂਟ ਦੇ ਦੌਰਾਨ ਐਕਟਰਸ ਨੇ ਲਾਈਟ ਕਲਰ ਦਾ ਗਾਊਨ ਪਹਿਨਿਆ ਹੈ

ਦਿਵਅੰਕਾਂ ਤ੍ਰਿਪਾਠੀ ਤੇ ਵਿਵੇਕ ਦੀਆਂ ਕੁਝ ਫੋਟੋਜ਼ ਨਾ ਸਿਰਫ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ ਸਗੋਂ ਲੋਕ ਪਸੰਦ ਵੀ ਕਰ ਰਹੇ ਹਨ

ਸੋਸ਼ਲ ਮੀਡੀਆ 'ਤੇ ਦਿਵਿਅੰਕਾ ਆਪਣੇ ਪਤੀ ਨਾਲ ਪੋਜ਼ ਦਿੰਦੀ ਹੋਈ ਦੀ ਫੋਟੋ ਸ਼ੇਅਰ ਕੀਤੀ

ਇਸ ਫੋਟੋਸ਼ੂਟ ਦੌਰਾਨ ਐਕਟਰਸ ਵਿਵੇਕ ਦਹਿਆ ਨੇ ਲਾਈਟ ਬਲੂ ਦੀ ਕਲਰ ਦੀ ਸ਼ਰਟ ਦੇ ਨਾਲ ਬਲੈਕ ਕਲਰ ਦਾ ਕੋਟ ਪਹਿਨਿਆ

ਦਿਵਿਅੰਕਾ ਤੇ ਵਿਵੇਕ ਦੀ ਜੋੜੀ ਤੇ ਇੰਟੈਂਸ ਕੈਮਿਸਟ੍ਰੀ ਨੂੰਕਾਫੀ ਪਸੰਦ ਕੀਤਾ ਜਾਂਦਾ ਹੈ

ਅਕਸਰ ਇਨ੍ਹਾਂ ਦੋਵਾਂ ਦੀ ਰੋਮਾਂਟਿਕ ਜੋੜੀ ਕਈ ਲੋਕਾਂ ਨੂੰ ਨਵੇਂ ਨਵੇਂ ਕਪਲ ਗੋਲਸ ਦਿੰਦੀ ਨਜ਼ਰ ਆਉਂਦੀ ਹੈ

ਦਿਵਿਅੰਕਾ ਤ੍ਰਿਪਾਠੀ ਨੂੰ ਇੰਸਟਾ 'ਤੇ 24.4 ਮਿਲੀਅਨ ਲੋਕ ਫਾਲੋ ਕਰਦੇ ਹਨ