ਕਈ ਬੱਚਿਆਂ ਦੀ ਹਾਈਟ ਬੇਹਦ ਹੀ ਘੱਟ ਵੱਧਦੀ ਹੈ ਤੇ ਕੁਝ ਦੀ ਤਾਂ ਰੁਕ ਹੀ ਜਾਂਦੀ ਹੈ ਉਸਦੇ ਕਈ ਕਾਰਨ ਕਈ ਹੋ ਸਕਦੇ ਹਨ
ਜੇਕਰ ਤੁਹਾਡਾ ਬੱਚਾ ਜਲਦੀ ਜਲਦੀ ਬੀਮਾਰ ਹੁੰਦੇ ਹਨ ਤਾਂ ਉਸਦਾ ਅਸਰ ਵੀ ਉਸਦੀ ਲੰਬਾਈ 'ਤੇ ਪੈਂਦਾ ਹੈ
ਦੱਸ ਦੇਈਏ ਕਿ ਇਨ੍ਹਾਂ ਚੀਜ਼ਾਂ ਨੂੰ ਖਿਲਾਉਣ ਨਾਲ ਤੁਹਾਡੇ ਬੱਚੇ ਦੀ ਹਾਈਟ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਜਾਂਦੀ ਹੈ
ਆਪਣੇ ਬੱਚਿਆਂ ਨੂੰ ਰੋਜ਼ਾਨਾ ਦੁੱਧ ਪਿਲਾਓ, ਇਸ 'ਚ ਪ੍ਰੋਟੀਨ, ਕੈਲਸ਼ੀਅਮ ਹੁੰਦਾ ਹੈ ਜੋ ਹਾਈਟ ਵਧਾਉਣ 'ਚ ਮਦਦ ਕਰਦਾ
ਸੋਇਆਬੀਨ ਵੀ ਤੁਹਾਡੇ ਬੱਚਿਆਂ ਦੀ ਹਾਈਟ ਨੂੰ ਵਧਾਉਣ 'ਚ ਕਾਫੀ ਮਦਦਗਾਰ ਸਾਬਿਤ ਹੁੰਦਾ ਹੈ
ਆਂਡੇ ਵੀ ਬਿਹਤਰ ਹੁੰਦੇ ਹਨ ਇਸ 'ਚ ਪ੍ਰੋਟੀਨ, ਰਾਈਬੋਫਲੇਵਿਨ, ਬਾਇਓਟਿਨ ਤੇ ਆਇਰਨ ਹੁੰਦਾ ਹੈ ਇਸ ਨਾਲ ਵਿਕਾਸ ਤੇਜੀ ਨਾਲ ਹੁੰਦਾ ਹੈ
ਹਰੀ ਪੱਤੇਦਾਰ ਸਬਜ਼ੀਆਂ ਬੱਚਿਆਂ ਦੀ ਡਾਈਟ 'ਚ ਤੁਹਾਨੂੰ ਸ਼ਾਮਿਲ ਕਰਨਾ ਚਾਹੀਦਾ
ਡ੍ਰਾਈਫ੍ਰੂਟਸ ਤੇ ਨਟਸ ਦੀ ਵਰਤੋਂ ਵੀ ਤੁਹਾਨੂੰ ਆਪਣੇ ਬੱਚਿਆਂ ਨੂੰ ਖਿਲਾਉਣਾ ਚਾਹੀਦਾ ਹੈ ਇਹ ਕਾਫੀ ਫਾਇਦੇਮੰਦ ਹੋਵੇਗਾ
ਦਹੀਂ ਵੀ ਤੁਹਾਨੂੰ ਆਪਣੇ ਬੱਚਿਆਂ ਨੂੰ ਖਿਲਾਉਣਾ ਚਾਹੀਦਾ ਇਹ ਬੱਚਿਆਂ ਦੀ ਹਾਈਟ ਨੂੰ ਵਧਾਉਣ 'ਚ ਮਦਦਗਾਰ ਹੁੰਦਾ ਹੈ।