ਜੈਕਲੀਨ ਦੇ ਸਿਜਲਿੰਗ ਲੁਕ ਨੇ ਪੂਰੀ ਦੁਨੀਆ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ।ਆਪਣੇ ਲੁਕ ਨਾਲ ਸਾਰੀ ਦੁਨੀਆ ਨੂੰ ਆਪਣਾ ਬਣਾ ਲੈਂਦੀ ਹੈ
ਹਾਲ ਹੀ 'ਚ ਜੈਕਲੀਨ ਨੇ ਸੋਸ਼ਲ਼ ਮੀਡੀਆ 'ਤੇ ਅਜਿਹਾ ਲੁਕ ਸ਼ੇਅਰ ਕੀਤਾ ਹੈ ਜਿਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਜੰਗਲਾਂ ਦੀ ਯਾਦ ਆ ਜਾਵੇਗੀ
ਜੈਕਲੀਨ ਨੇ ਸਕਰਟ ਤੇ ਮੈਚਿੰਗ ਕਲਰ ਦਾ ਵਨ ਸ਼ੋਲਡਰ ਬਲਾਊਜ਼ ਟਾਪ ਪਹਿਨਿਆ ਹੈ।ਤੇ ਇਕ ਸ਼ਰੱਗ ਵੀ ਕੈਰੀ ਕੀਤਾ ਹੈ
ਜੈਕਲੀਨ ਫੋਟੋਸ਼ੂਟ 'ਚ ਆਪਣਾ ਪ੍ਰਫੈਕਟ ਫਿਗਰ ਦਿਖਾ ਰਹੀ ਹੈ ਤੇ ਇਕ ਤੋਂ ਵੱਧ ਕੇ ਪੋਜ਼ ਦੇ ਰਹੀ ਹੈ
ਸਿਰ 'ਤੇ ਟੋਪੀ ਪਹਿਨੇ ਲੱਗ ਰਹੀ ਹੈ 'ਜਿੰਗਾ ਲਾਲਾ ਹੂ ਹੂ'
ਜੈਕਲੀਨ ਨੇ ਆਪਣੇ ਇਸ ਲੁਕ ਨੂੰ ਨਿਊਡ ਲਿਪਸਿਟਿਕ, ਸਟਲ ਬੇਸ ਤੇ ਸਮੋਕੀ ਆਈਜ਼ ਨਾਲ ਲੁਕ ਨੂੰ ਕੰਪਲੀਟ ਕੀਤਾ ਹੈ
ਜੈਕਲੀਨ ਦੇ ਇਸ ਅਵਤਾਰ ਨੂੰ ਦੇਖ ਫੈਨਜ਼ ਜਮਕੇ ਕੁਮੈਂਟ ਕਰ ਰਹੇ ਹਨ
ਹਰ ਆਊਟਫਿਟ 'ਚ ਜੈਕਲੀਨ ਬੇਹਦ ਗਲੈਮਰਸ ਲੱਗਦੀ ਹੈ ਤੇ ਫੈਨਜ਼ 'ਤੇ ਆਪਣਾ ਜਾਦੂ ਚਲਾਉਂਦੀ ਹੈ
ਜੈਕਲੀਨ ਕੈਮਰੇ ਦੇ ਅੱਗੇ ਇਕ ਤੋਂ ਵੱਧ ਕੇ ਪੋਜ਼ ਦਿੰਦੀ ਹੈ ਜਿਸ 'ਚ ਬੇਹਦ ਹੀ ਅਲੱਗ ਲੁਕ 'ਚ ਨਜ਼ਰ ਆਉਂਦੀ ਹੈ