ਲੇਟੇਸਟ ਫੋਟੋ 'ਚ ਜੈਕਲੀਨ ਬੇਹੱਦ ਸੀਜ਼ਲਿੰਗ ਲੁਕ 'ਚ ਨਜ਼ਰ ਆ ਰਹੀ ਹੈ ਜੈਕਲੀਨ ਨੇ ਬਲੈਕ ਕਲਰ ਦਾ ਟਾਪ ਪਹਿਨਿਆ ਹੋਇਆ ਤੇ ਸਟਾਇਲਿਸ਼ ਲੱਗ ਰਹੀ ਹੈ

ਜੈਕਲੀਨ ਨੇ ਵਾਲਾਂ ਨੂੰ ਲਹਿਰਾਉਂਦੇ ਹੋਏ ਦਿੱਤਾ ਆਪਣਾ ਇਕ ਅਲੱਗ ਅੰਦਾਜ਼

ਬਲੈਕ ਕਲਰ ਦੇ ਅੱਖਾਂ 'ਚ ਆਈਲੈਸ਼ ਵੀ ਲਗਾਏ ਹੋਏ ਹਨ ਲਾਈਟ ਲਿਪ ਸ਼ੇਡ ਨਾਲ ਲੁਕ ਨੂੰ ਪੂਰਾ ਕੀਤਾ

ਐਕਟਰਸ ਨੇ ਕੰਨਾਂ 'ਚ ਛੋਟੇ ਛੋਟੇ ਈਅਰਰਿੰਗ ਪਹਿਨੇ ਹੋਏ ਹਨ ਜਿਸ 'ਚ ਜੈਕਲੀਨ ਬੇਹੱਦ ਖੂਬਸੂਰਤ ਲੱਗ ਰਹੀ ਹੈ

ਐਕਟਰਸ ਦੇ ਖੁੱਲ੍ਹੇ ਵਾਲ ਉਸਦੀ ਖੂਬਸੂਰਤੀ 'ਚ ਚਾਰ ਚੰਨ ਲਗਾ ਰਹੇ ਹਨ

ਜੈਕਲੀਨ ਨੇ ਕੈਮਰੇ ਦੇ ਅੱਗੇ ਇਕ ਤੋਂ ਵੱਧ ਕੇ ਇਕ ਪੋਜ਼ ਦਿਤੇ ਜਿਸ 'ਚ ਉਹ ਬੇਹਦ ਬੋਲਡ ਨਜ਼ਰ ਆ ਰਹੀ ਹੈ

ਜੈਕਲੀਨ ਦੇ ਫੈਨਜ਼ ਪੂਰੀ ਦੁਨੀਆ 'ਚ ਹਨ।ਇਸ ਆਊਟਫਿਟ 'ਚ ਜੈਕਲੀਨ ਬੇਹਦ ਗਲੈਮਰਸ ਲੱਗ ਰਹੀ ਹੈ

ਇੰਡੀਅਨ ਆਊਟਫਿਟ 'ਚ ਐਕਟਰਸ ਨੇ ਬਰਸਾਇਆ ਕਹਿਰ

ਐਕਟਰਸ ਨੂੰ ਇੰਸਟਾਗ੍ਰਾਮ 'ਤੇ 66.1 ਮਿਲੀਅਨ ਲੋਕ ਫਾਲੋ ਕਰਦੇ ਹਨ