ਜਾਨਹਵੀ ਕਪੂਰ ਅਕਸਰ ਆਪਣੀ ਇਕ ਤੋਂ ਵੱਧ ਕੇ ਇਕ ਫੋਟੋਜ਼ ਸ਼ੇਅਰ ਕਰਕੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦਾ ਪਾਰਾ ਵਧਾ ਕੇ ਰੱਖ ਦਿੰਦੀ ਹੈ

ਹਾਲ ਹੀ 'ਚ ਐਕਟਰਸ ਦੇ ਬੋਲਡ ਫੋਟੋਸ਼ੂਟ ਨੇ ਉਨ੍ਹਾਂ ਦੇ ਫੈਨਜ਼ ਦੇ ਦਿਲ ਦੀਆਂ ਧੜਕਣਾਂ ਨੂੰ ਵਧਾ ਕੇ ਰੱਖ ਦਿਤਾ ਹੈ

ਇਸ ਫੋਟੋਸ਼ੂਟ ਦੇ ਦੌਰਾਨ ਜਾਨਹਵੀ ਨੇ ਯੈਲੋ ਕਲਰ ਦੇ ਫੁਲ ਸਲੀਵਜ਼ ਕ੍ਰਾਪ ਟਾਪ ਦੇ ਨਾਲ ਹਾਈ ਸਲਿਟ ਸਕਰਟ ਪਹਿਨੀ ਹੋਈ ਹੈ

ਬਾਲੀਵੁਡ ਦੀ ਇਸ ਹਸੀਨਾ ਦਾ ਸਟਲ ਮੇਕਅਪ ਤੇ ਹੇਅਰਸਟਾਇਲ ਉਨ੍ਹਾਂ ਦੇ ਲੁਕ 'ਚ ਚਾਰ ਚੰਨ ਲਗਾ ਰਿਹਾ ਹੈ

ਕਮੇਂਟ ਸ਼ੈਕਸ਼ਨ 'ਚ ਬਹੁਤ ਸਾਰੇ ਲੋਕ ਜਾਨਹਵੀ ਦੀ ਖੂਬਸੂਰਤੀ ਦੇ ਕਸੀਦੇ ਪੜ੍ਹਦੇ ਨਜ਼ਰ ਆਰਹੇ ਹਨ

ਇਸ ਤੋਂ ਪਹਿਲਾਂ ਵੀ ਜਾਹਨਵੀ ਕਈ ਵਾਰ ਸੋਸ਼ਲ਼ ਮੀਡੀਆ ਦਾ ਪਾਰਾ ਵਧਾਉਣ 'ਚ ਕਾਮਯਾਬ ਰਹੀ ਹੈ

ਐਕਟਰਸ ਦੀ ਬੋਲਡ ਫੋਟੋਜ਼ ਤੇਜੀ ਨਾਲ ਵਾਇਰਲ ਹੁੰਦੀਆਂ ਹਨ,

ਜਾਨਹਵੀ ਨੇਇਸ ਫੋਟੋਸ਼ੂਟ ਦੌਰਾਨ ਸ਼ਾਇਨੀ ਗਲੈਮਰਸ ਡੈ੍ਰਸ ਪਹਿਨੀ ਹੋਈ ਹੈ।ਐਕਟਰਸ ਬਲਾ ਦੀ ਖੂਬਸੂਰਤ ਲਗ ਰਹੀ ਹੈ

  ਇੰਸਟਾਗ੍ਰਾਮ 'ਤੇ ਜਾਹਨਵੀ ਨੂੰ 21.4 ਮਿਲੀਅਨ ਲੋਕ ਫਾਲੋ ਕਰਦੇ ਹਨ ਦਿੰਦੀ ਹੈ