ਇਸ ਸਮੇਂ ਬਾਵਾਲ ਫਿਲਮ ਤੋਂ ਜ਼ਿਆਦਾ ਉਸ ਦੀ ਸਟਾਰ ਕਾਸਟ ਇੰਟਰਨੈੱਟ 'ਤੇ ਸੁਰਖੀਆਂ 'ਚ ਬਣੀ ਹੋਈ ਹੈ।
ਹਾਲ ਹੀ 'ਚ ਜਾਹਨਵੀ ਕਪੂਰ, ਵਰੁਣ ਧਵਨ ਨੇ ਅਜਿਹਾ ਫੋਟੋਸ਼ੂਟ ਕਰਵਾਇਆ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ।
ਇਨ੍ਹਾਂ ਤਸਵੀਰਾਂ 'ਚ ਦੋਵੇਂ ਕਾਫੀ ਹੌਟ ਨਜ਼ਰ ਆ ਰਹੇ ਹਨ।
ਪਹਿਲੀਆਂ ਕੁਝ ਤਸਵੀਰਾਂ 'ਚ ਜਾਹਨਵੀ ਵਰੁਣ ਦੀ ਗੋਦ 'ਚ ਬੈਠੀ ਨਜ਼ਰ ਆ ਰਹੀ ਹੈ।
ਅਤੇ ਆਖਰੀ ਤਸਵੀਰਾਂ 'ਚ ਜਾਹਨਵੀ ਨੇ ਵਰੁਣ ਨੂੰ ਪਿੱਛੇ ਤੋਂ ਗਲੇ ਲਗਾਇਆ।
ਜਿੱਥੇ ਅਦਾਕਾਰਾ ਨੇ ਬਲੈਕ ਟਿਊਬ ਡਰੈੱਸ ਪਾਈ ਹੋਈ ਹੈ, ਉਥੇ ਵਰੁਣ ਸਫੈਦ ਸੈਂਡੋ ਅਤੇ ਬਲੈਕ ਜੈਕੇਟ 'ਚ ਨਜ਼ਰ ਆ ਰਹੇ ਹਨ।
ਹਸੀਨਾ ਨੇ ਤਸਵੀਰ ਦੇ ਕੈਪਸ਼ਨ 'ਚ ਬਲੈਕ ਹਾਰਟ ਲਿਖਿਆ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ
ਅਤੇ ਲੋਕ ਇਸ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰ ਰਹੇ ਹਨ। ਇਸ 'ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ''ਨਤਾਸ਼ਾ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੀ।
Snapinsta.app_video_10000000_6670208686343018_9002325462927827719_n (1) (1) (1)
Snapinsta.app_video_10000000_6670208686343018_9002325462927827719_n (1) (1) (1)
ਜਦਕਿ ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, "ਯੇ ਤਲਾਕ ਕਰਵਾ ਕੇ ਛੱਡਗੀ ਵੀਡੀ ਕਾ।"