Janhvi Kapoor : ਟਾਈਟ ਡਰੈੱਸ 'ਚ ਬਲਾ ਦੀ ਖੂਬਸੂਰਤ ਲੱਗ ਰਹੀ Janhvi Kapoor

ਤਸਵੀਰਾਂ 'ਚ ਬਾਲੀਵੁੱਡ ਐਕਟਰਸ Janhvi Kapoor ਬੇਹੱਦ ਖੂਬਸੂਰਤ ਲੱਗ ਰਹੀ ਹੈ।

ਜਾਨ੍ਹਵੀ ਕਪੂਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

ਉਸ ਦੇ ਫੈਨਸ ਜਾਨ੍ਹਵੀ ਕਪੂਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਸ਼ੇਅਰ ਕਰ ਰਹੇ ਹਨ।

ਹਾਲ ਹੀ 'ਚ ਜਾਨ੍ਹਵੀ ਕਪੂਰ ਨੇ ਵਾਈਟ ਆਊਟਫਿਟ 'ਚ ਬੇਹੱਦ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ।

ਜਾਨ੍ਹਵੀ ਡੀਪ ਨੇਕ ਕਟਆਊਟ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਜਾਨ੍ਹਵੀ ਕਪੂਰ ਦੇ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਇਸ ਤਸਵੀਰ 'ਚ ਜਾਨ੍ਹਵੀ ਕਪੂਰ ਕਾਲੇ ਚਸ਼ਮੇ ਪਹਿਨੀ ਨਜ਼ਰ ਆ ਰਹੀ ਹੈ।

ਇਸ ਤਸਵੀਰ 'ਚ ਜਾਨ੍ਹਵੀ ਕਪੂਰ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਦਿੱਲੀ ਵਿੱਚ ਇੱਕ ਫੈਸ਼ਨ ਸ਼ੋਅ 'ਚ ਸ਼ਿਰਕਤ ਕਰਦਿਆਂ ਐਕਟਰਸ ਨੇ ਇਹ ਬੋਲਡ ਲੁੱਕ ਕੈਰੀ ਕੀਤਾ।