ਪੰਜਾਬੀ ਸਿੰਗਰ Jasmine Sandlas ਆਪਣੀਆਂ ਖੂਬਸੂਰਤ ਤਸਵੀਰਾਂ

ਤੇ ਵੀਡੀਓਜ਼ ਨਾਲ ਹਮੇਸ਼ਾ ਹੀ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਬਣੀ ਰਹਿੰਦੀ ਹੈ।

ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿਣ ਕਾਰਨ ਜੈਸਮੀਨ ਆਪਣੀ ਡੇਲੀ ਲਾਈਫ ਦੀਆਂ ਅਪਡੇਟਸ ਆਪਣੇ ਫੈਨਸ ਤੇ ਫੋਲੋਅਰਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਉਸ ਦੀਆਂ ਹਾਲੀਆ ਪੋਸਟਾਂ ਚੋਂ ਇੱਕ ਨੇ ਉਸ ਦੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ।

ਜੈਸਮੀਨ ਵਲੋਂ ਸ਼ੇਅਰ ਕੀਤੇ ਗਏ ਇੱਕ ਵੀਡੀਓ ਵਿੱਚ ਉਹ ਬੈਕਗ੍ਰਾਉਂਡ ਵਿੱਚ ਆਪਣੇ 

ਸੁਪਰਹਿੱਟ ਟਰੈਕ ‘Bamb Jatt’ ‘ਤੇ ਨੱਚਦੀ ਦਿਖਾਈ ਦੇ ਰਹੀ ਹੈ।

ਵੀਡੀਓ ‘ਚ ਜੈਸਮੀਨ ਨੂੰ ਬਲੈਕ ਐਂਡ ਵ੍ਹਾਈਟ ਡਰੈੱਸ ਪਹਿਨੀ ਦੇਖਿਆ ਜਾ ਸਕਦਾ ਹੈ। ਅਸਲ ਵਿੱਚ, ਇਹ ਉਹੀ ਡਰੈੱਸ ਹੈ ਜੋ ਉਸਨੇ ਟਰੈਕ ਵਿੱਚ ਵੀ ਪਾਈ ਸੀ।

ਪੋਸਟ ਦੇ ਨਾਲ Jasmine ਨੇ ਇੱਕ ਲੰਮਾ ਕੈਪਸ਼ਨ ਦਿੱਤਾ।