ਕਾਬਲ ਦੇ ਗੁਰਦੁਆਰਾ  'ਚ ਅੱਤਵਾਦੀਆਂ  ਵੱਲੋ ਂ   ਹਮਲਾ

ਹਮਲੇ ‘ਚ ਕਈ  ਲੋਕਾਂ ਦੀ ਮੌਤ  ਦਾ ਖਦਸ਼ਾ ਹੈ। 

ਹਮਲਾਵਰ ਗੁਰਦੁਆਰਾ  ਸਾਹਿਬ ‘ਚ ਦਾਖਲ਼  ਹੋਏ ਸਨ 

ਐਡਵੋਕੇਟ ਹਰਜਿੰਦਰ  ਸਿੰਘ ਧਾਮੀ ਨੇ ਸਖ਼ਤ  ਸ਼ਬਦਾਂ ਵਿਚ ਨਿੰਦਾ  

ਹਮਲੇ ਦੀਆਂ  ਖਬਰਾਂ ਤੋਂ ਬਹੁਤ  ਚਿੰਤਤ ਹਾਂ - ਭਾਰਤ     ਸਰਕਾਰ 

ਅਫ਼ਗਾਨਿਸਤਾਨ ’ਚ  ਵਸੇ ਸਿੱਖ ਕੌਮ  ਚਿੰਤਾ ਵਿਚ ਹੈ