ਕਾਜੋਲ ਬਾਲੀਵੁਡ ਦੀ ਸਭ ਤੋਂ ਟਾਪ ਤੇ ਖੂਬਸੂਰਤ ਐਕਟਰਸ 'ਚੋਂ ਇਕ ਹੈ ਐਕਟਰਸ ਇਸ ਉਮਰ 'ਚ ਵੀ ਖੂਬਸੂਰਤ ਦਿਸਦੀ ਹੈ

ਕਾਜੋਲ ਨੇ ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕੀਤਾ ਹੈ ਜਿਸ 'ਚ ਕਾਜੋਲ ਬੇਹਦ ਖੂਬਸੂਰਤ ਲਗ ਰਹੀ ਹੈ ਐਕਟਰਸ ਨੇ ਆਲ ਬਲੈਕ ਆਊਟਫਿਟ 'ਚ ਕੈਮਰੇ ਦੇ ਅੱਗੇ ਚਲਾਏ ਆਪਣੇ ਨਜ਼ਰਾਂ ਦੇ ਤੀਰ

ਕੁਰਸੀ 'ਤੇ ਬੈਠ ਕਾਜੋਲ ਵੱਖੋ ਵੱਖਰੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਵਾਲਾਂ 'ਚ ਬਨ ਬਣਾਇਆ ਹੋਇਆ ਹੈ।ਕਾਜੋਲ ਤਿਰਛੀਆਂ ਨਜ਼ਰਾਂ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਗਲੈਮਰਸ ਲੁਕ ਦੇ ਲਈ ਅੱਖਾਂ 'ਚ ਆਈਲੈਸ਼ ਵੀ ਲਗਾਏ ਹੋਏ ਹਨ।ਲਾਈਟ ਲਿਪ ਸ਼ੇਡ ਨਾਲ ਲੁਕ ਨੂੰ ਪੁਰਾ ਕੀਤਾ ਹੈ

ਗਲੈਮਰਸ ਲੁਕ 'ਚ ਕਾਜੋਲ ਖੂਬਸੂਰਤ ਲਗ ਰਹੀ ਹੈ।ਕਾਜੋਲ ਦੇ ਇਸ ਲੁਕ ਨੂੰ ਦੇਖ ਕੇ ਫੈਨਜ਼ ਪਾਗਲ ਹੋ ਗਏ

ਕਾਜੋਲ ਆਪਣੀ ਖੂਬਸੂਰਤੀ ਨਾਲ ਫੈਨਜ਼ ਨੂੰ ਮਦਹੋਸ਼ ਕਰ ਦਿੰਦੀ ਹੈ

ਕਾਜੋਲ ਦੀ ਫੈਨ ਫਾਲੋਇੰਗ ਵੀ ਦੇਖਣ ਲਾਇਕ ਹੈ, 13.8 ਮਿਲੀਅਨ ਤੋਂ ਜਿਆਦਾ ਲੋਕ ਫਾਲੋ ਕਰਦੇ ਹਨ

ਇੰਡੀਅਨ ਆਊਟਲੁਕ ਹੋਵੇ ਜਾਂ ਵੈਸਟਰਨ ਕਾਜੋਲ ਹਰ ਲੁਕ 'ਚ ਕਮਾਲ ਲਗਦੀ ਹੈ