ਕਾਜ਼ੋਲ ਬਾਲੀਵੁਡ ਦੀ ਸਭ ਤੋਂ ਟਾਪ ਤੇ ਖੂਬਸੂਰਤ ਐਕਟਰਸ 'ਚ ਇਕ ਹੈ, ਕਾਜ਼ੋਲ ਆਪਣੀ ਖੂਬਸੂਰਤੀ ਤੇ ਗਲੈਮਰ ਲੁਕ ਨਾਲ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ

ਕਾਜ਼ੋਲ ਦੇ ਗਲੈਮਰਸ ਲੁਕ ਨੂੰ ਦੇਖ ਕੇ ਉਨ੍ਹਾਂ ਦੀ ਉਮਰ ਦਾ ਪਤਾ ਲਗਣਾ ਆਸਾਨ ਨਹੀਂ ਹੈ, 48 ਦੀ ਉਮਰ 'ਚ ਵੀ ਐਕਟਰਸ ਦੀ ਹਾਟਨੈਸ ਰੁਕਣ ਦਾ ਨਾਮ ਨਹੀਂ ਲੈ ਰਹੀ

ਕਾਜ਼ੋਲ ਨੇ ਸੋਸ਼ਲ਼ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤਾ ਹੈ, ਜਿਸ 'ਚ ਕਾਜ਼ੋਲ ਬੇਹਦ ਖੂਬਸੂਰਤ ਲਗ ਰਹੀ ਹੈ, ਐਕਟਰਸ ਨੇ ਪਿੰਕ ਕਲਰ ਦਾ ਗਾਊਨ ਪਹਿਨਿਆ ਹੋਇਆ ਹੈ, ਜਿਸ 'ਚ ਬੇਹਦ ਗਲੈਮਰ ਲਗ ਰਹੀ ਹੈ

ਵਾਲਾਂ ਨੂੰ ਖੁੱਲ੍ਹਾ ਰੱਖਿਆ ਹੈ ਤੇ ਉਹ ਬੇਹੱਦ ਗਲੈਮਰਸ ਪੋਜ਼ ਦੇ ਰਹੀ ਹੈ।ਤਿਰਛੀ ਨਿਗਾਹਾਂ ਨਾਲ ਲੁੱਟਿਆ ਫੈਨਜ਼ ਦਾ ਦਿਲ

ਕਾਜ਼ੋਲ ਦਾ ਲੁਕ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।ਫੈਨਜ਼ ਖੂਬ ਪਸੰਦ ਕਰ ਰਹੇ ਹਨ

ਗਲੈਮਰਸ ਲੁਕ ਦੇ ਲਈ ਅੱਖਾਂ 'ਚ ਆਈਲੈਸ਼ ਵੀ ਲਗਾਏ ਹੋਏ ਹਨ, ਲਾਈਟ ਲਿਪ ਸ਼ੇਡ ਨਾਲ ਲੁਕ ਨੂੰ ਪੂਰਾ ਕੀਤਾ ਹੈ

ਪਿੰਕ ਗਾਊਨ ਤੇ ਗਲੈਮਰਸ ਲੁਕ 'ਚ ਕਾਜ਼ੋਲ ਖੂਬਸੂਰਤ ਲੱਗ ਰਹੀ ਹੈ।ਕਾਜ਼ੋਲ ਦੇ ਇਸ ਲੁਕ ਨੂੰ ਦੇਖ ਕੇ ਫੈਨਜ਼ ਪਾਗਲ ਹੋ ਗਏ

ਕਾਜ਼ੋਲ ਆਪਣੀ ਖੂਬਸੂਰਤੀ ਨਾਲ ਫੈਨਜ਼ ਨੂੰ ਮਦਹੋਸ਼ ਕਰ ਦਿੰਦੀ ਹੈ।ਐਕਟਰਸ ਦੇ ਖੂਬਸੂਰਤ ਅੰਦਾਜ਼ ਦੇ ਫੈਨਜ਼ ਕਾਇਲ ਹੋ ਜਾਂਦੇ ਹਨ

ਕਾਜ਼ੋਲ ਦੀ ਫੈਨ ਫਾਲੋਇੰਗ ਵੀ ਦੇਖਣ ਲਾਇਕ ਹੈ।13.8 ਮਿਲੀਅਨ ਲੋਕ ਇੰਸਟਾਗ੍ਰਾਮ 'ਤੇ ਫਾਲੋ ਕਰਦੇ ਹਨ