ਕਪਿਲ ਸ਼ਰਮਾ ਦੀ ਚਾਂਦੀ ਹੀ ਚਾਂਦੀ ਹੈ! ਹਰ ਥਾਂ ਉਹੀ ਛਾਏ ਹੋਏ ਹਨ।

ਕਪਿਲ ਸ਼ਰਮਾ ਦੀ ਚਾਂਦੀ ਹੀ ਚਾਂਦੀ ਹੈ! ਹਰ ਥਾਂ ਉਹੀ ਛਾਏ ਹੋਏ ਹਨ।

ਕਪਿਲ ਸ਼ਰਮਾ ਸ਼ੋਅ ਤੋਂ ਲੈ ਕੇ ਫਿਲਮਾਂ ਤੱਕ ਮਸ਼ਹੂਰ ਹਨ। ਦੇਸ਼ ਦੇ ਸਭ ਤੋਂ ਵੱਡੇ ਕਾਮੇਡੀਅਨ ਮੰਨੇ ਜਾਣ ਵਾਲੇ ਕਪਿਲ ਸ਼ਰਮਾ 

ਹੁਣ ਸਿਰਫ਼ ਕਾਮੇਡੀ ਤੱਕ ਹੀ ਸੀਮਤ ਨਹੀਂ ਰਹੇ। ਹੁਣ ਉਨ੍ਹਾਂ ਨੇ ਬਤੌਰ ਐਕਟਰ ਵੀ ਆਪਣੀ ਪਛਾਣ ਬਣਾ ਲਈ ਹੈ।

ਖਬਰ ਹੈ ਕਿ ਉਹ ਜਲਦ ਹੀ ਡ੍ਰੀਮਗਰਲ ਨਿਰਦੇਸ਼ਕ ਰਾਜ ਸ਼ਾਂਡਿਲਿਆ ਦੀ ਨਵੀਂ ਫਿਲਮ ‘ਚ ਨਜ਼ਰ ਆਉਣਗੇ।

 ਕਪਿਲ ਸ਼ਰਮਾ ਜਲਦ ਹੀ ਵੱਡੇ ਪਰਦੇ ‘ਤੇ ਨਜ਼ਰ ਆਉਣ ਵਾਲੇ ਹਨ।

ਰਾਜ ਸ਼ਾਂਡਿਲਿਆ ਚਾਹੁੰਦੇ ਹਨ ਕਿ ਉਹ ਇਕ ਅਨੋਖੀ ਕਹਾਣੀ ਲੈ ਕੇ ਦਰਸ਼ਕਾਂ ਦੇ ਸਾਹਮਣੇ ਆਉਣ।

ਰਾਜ ਸ਼ਾਂਡਿਲਿਆ ਇਸ ਤੋਂ ਪਹਿਲਾਂ ਕਪਿਲ ਸ਼ਰਮਾ ਨਾਲ ਕਾਮੇਡੀ ਸਰਕਸ ਵਿੱਚ ਵੀ ਕੰਮ ਕਰ ਚੁੱਕੇ ਹਨ। 

  ਕਪਿਲ ਸ਼ਰਮਾ ਸ਼ੋਸਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ

ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ