Karishma Kapoor Birthday
ਕਰਿਸ਼ਮਾ ਕਪੂਰ ਨੇ ਅੱਧੀ ਰਾਤ ਨੂੰ ਇਸ ਅੰਦਾਜ਼ ‘ਚ ਮਨਾਇਆ ਆਪਣਾ ਜਨਮਦਿਨ (ਤਸਵੀਰਾਂ)
ਕਰਿਸ਼ਮਾ ਕਪੂਰ ਸ਼ਨੀਵਾਰ, 25 ਜੂਨ 2022 ਨੂੰ ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ।
ਭੈਣ ਕਰੀਨਾ ਕਪੂਰ ਖਾਨ ਤੋਂ ਲੈ ਕੇ ਸੋਸ਼ਲ ਮੀਡੀਆ ‘ਤੇ
ਲੱਖਾਂ ਪ੍ਰਸ਼ੰਸਕਾਂ ਵੱਲੋਂ ਕਰਿਸ਼ਮਾ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।
ਇਸ ਦੌਰਾਨ ਨੱਬੇ ਦੇ ਦਹਾਕੇ ਦੀ ਇਸ ਸੁਪਰਸਟਾਰ
ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਆਪਣੇ ਜਨਮਦਿਨ ਦੇ ਜਸ਼ਨ ਦੀ ਝਲਕ ਦਿਖਾਈ ਹੈ।
See More