ਹਾਲ ਹੀ 'ਚ ਕੈਟਰੀਨਾ ਕੈਫ ਨੇ ਆਪਣੇ ਫੋਟੋਜ਼ ਸੋਸ਼ਲ਼ ਮੀਡੀਆ 'ਤੇ ਸ਼ੇਅਰ ਕੀਤੇ ਹਨ ਕੈਟਰੀਨਾ ਨੇ ਅਸਮਾਨੀ ਕਲਰ ਦੀ ਸ਼ਰਟ ਪਹਿਨੇ ਸ਼ਰਟ ਦੇ ਬਟਨ ਖੋਲ੍ਹਕੇ ਕੀਤਾ ਫੈਨਜ਼ ਨੂੰ ਮਦਹੋਸ਼
ਐਕਟਰਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜਬਰਦਸਤ ਧਮਾਲ ਮਚਾਉਂਦੀ ਹੈ