ਕਿਆਰਾ ਦੀ ਖੂਬਸੂਰਤੀ ਦੇ ਕੀ ਕਹਿਣੇ ਅੱਜਕੱਲ੍ਹ ਕਿਆਰਾ ਫੈਨਜ਼ ਦੇ ਦਿਲਾਂ 'ਤੇ ਛਾਈ ਹੋਈ ਹੈ।
ਸਤਿਆਪ੍ਰੇਮ ਦੀ ਕਥਾ 'ਚ ਨਜ਼ਰ ਆਵੇਗੀ ਕਿਆਰਾ, ਉਸ ਨੂੰ ਲੈ ਕੇ ਸੁਰਖੀਆਂ'ਚ ਹੈ
ਕਿਆਰਾ ਨੇ ਦਿੱਤੀਆਂ ਕਈ ਹਿਟ ਫਿਲਮਾਂ, ਫਗਲੀ ਨਾਲ ਕੀਤਾ ਸੀ ਡੈਬਿਊ
ਐਮਐਸ ਧੋਨੀ ਬਾਇਓਪਿਕ ਰਾਹੀਂ ਮਿਲੀ ਪਛਾਣ
ਫਿਲਮ ਕਬੀਰ ਸਿੰਘ ਨਾਲ ਹੋਈ ਹਿਟ, ਫਿਲਮ 'ਚ ਨਿਭਾਇਆ ਸੀ ਪ੍ਰੀਤੀ ਦਾ ਕਿਰਦਾਰ
ਫਿਲਮਾਂ ਦੇ ਨਾਲ ਨਾਲ ਉਹ ਇੰਡੋਸਰਮੈਂਟ ਸ਼ੂਟ ਕਟਕੇ ਵੀ ਕਾਫੀ ਚੰਗਾ ਖਾਸਾ ਪੈਸਾ ਕਮਾ ਲੈਂਦੀ ਹੈ
ਇਕ ਇੰਡੋਸਰਮੈਂਟ ਦੀ ਫੀਸ ਕਰੀਬ 1 ਤੋਂ 3 ਕਰੋੜ ਤੱਕ ਚਾਰਜ ਕਰਦੀ ਹੈ
ਕਿਆਰਾ ਦੀ ਨੈੱਟਵਰਥ ਵੀ 25 ਕਰੋੜ ਰੁਪਏ ਤੱਕ ਦੀ ਹੈ,ਇਕ ਫਿਲਮ ਦੇ 4-5 ਕਰੋੜ ਰੁਪਏ ਚਾਰਜ ਕਰਦੀ ਹੈ ਕਿਆਰਾ
ਸਿਧਾਰਥ ਨਾਲ ਕੀਤਾ ਵਿਆਹ, ਦੋਵਾਂ ਨੇ ਸ਼ੇਰਸ਼ਾਹ 'ਚ ਕੀਤਾ ਇਕੱਠੇ ਕੰਮ