ਕਿਆਰਾ ਅਡਵਾਨੀ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੰਦੀਆਂ ਹਨ।ਐਕਟਰਸ ਦਾ ਲੇਟੇਸਟ ਫੋਟੋਸ਼ੂਟ ਇੰਸਟਾਗ੍ਰਾਮ 'ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ

ਇਸ ਫੋਟੋ 'ਚ ਐਕਟਰਸ ਨੇ ਰੇਡ ਕਲਰ ਦੀ ਹਾਈ ਸਲਿਟ ਡੈ੍ਰਸ ਪਹਿਨੀ ਹੋਈ ਹੈ।ਕਿਆਰਾ ਦੇ ਟਾਪ ਦਾ ਕੱਟ ਉਨ੍ਹਾਂ ਨੂੰ ਬੋਲਡ ਬਣਾ ਰਿਹਾ ਹੈ

ਕਿਆਰਾ ਅਡਵਾਨੀ ਦੇ ਕਲੋਜ ਅਪ ਨੂੰ ਦੇਖਕੇ ਲੋਕਾਂ ਦੇ ਪਸੀਨੇ ਛੁੱਟ ਸਕਦੇ ਹਨ ।ਮੇਕਅਪ ਤੇ ਬਨ ਸਟਾਇਲ ਕਿਆਰਾ ਨੂੰ ਕਾਫੀ ਸੂਟ ਕਰ ਰਿਹਾ ਹੈ

ਕਿਆਰਾ ਅਡਵਾਨੀ ਦੇ ਰਿਵੀਲਿੰਗ ਆਊਟਫਿਟਸ ਅਕਸਰ ਲੋਕਾਂ ਦਾ ਧਿਆਨ ਖਿੱਚਣ 'ਚ ਕਾਮਯਾਬ ਹੁੰਦੇ ਹਨ ਤੇ ਟਾਕ ਆਫ ਦ ਟਾਊਨ ਬਣ ਜਾਂਦੇ ਹਨ

ਯੈਲੋ ਕਲਰ ਦੇ ਆਫ ਸ਼ੋਲਡਰ ਕ੍ਰਾਪ ਟਾਪ ਤੇ ਮੈਚਿੰਗ ਲਾਂਗ ਸਕਰਟ 'ਚ ਕਿਆਰਾ ਕਾਫੀ ਪਿਆਰੀ ਲੱਗ ਰਹੀ ਹੈ

ਬਾਲੀਵੁਡ ਦੀ ਹਸੀਨਾ ਨੇ ਬਹੁਤ ਜਲਦ ਹੀ ਨਾ ਸਿਰਫ ਗਲੈਮਰ ਦੀ ਦੁਨੀਆ 'ਚ ਸਗੋਂ ਲੋਕਾਂ ਦੇ ਦਿਲਾਂ 'ਚ ਵੀ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ

ਕਿਆਰਾ ਅਡਵਾਨੀ ਦੀਆਂ ਫਿਲਮਾਂ 'ਚ ਨਿਭਾਏ ਗਏ ਕਿਰਦਾਰ ਤੇ ਕਮਾਲ ਦੀ ਅਦਾਕਾਰੀ, ਕਦੇ ਆਡੀਆਂਸ ਨੂੰ ਭਾਵੁਕ ਕਰ ਦਿਦੀ ਹੈ ਤੇ ਕਦੇ ਖੁਸ਼

ਐਕਟਰਸ ਨੂੰ 29.6 ਮਿਲੀਅਨ ਲੋਕ ਫਾਲੋ ਕਰਦੇ ਹਨ

ਕਮੈਂਟ ਸ਼ੈਕਸ਼ਨ 'ਚ ਕੁਝ ਲੋਕ ਐਕਟਰਸ ਦੀ ਸੁੰਦਰਤਾ ਦੀ ਤਾਰੀਫ ਕਰਦੇ ਦਿਖਾਈ ਦਿਤੇ ਤਾਂ ਕੁਝ ਲੋਕ ਹਾਰਟ ਵਾਲੇ ਇਮੋਜ਼ੀ ਭੇਜ ਰਹੇ