ਹਨੀਮੂਨ 'ਤੇ ਨਹੀਂ ਜਾਣਗੇ ਕੇਐੱਲ ਰਾਹੁਲ-ਆਥੀਆ! ਜਾਣੋ ਕੀ ਹੈ ਵੱਡੀ ਵਜ੍ਹਾ

ਭਾਰਤੀ ਕ੍ਰਿਕੇਟਰ ਕੇਐੱਲ ਰਾਹੁਲ ਤੇ ਬਾਲੀਵੁੱਡ ਐਕਟਰਸ ਆਥੀਆ ਸ਼ੈੱਟੀ 23 ਜਨਵਰੀ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ

ਵਿਆਹ ਆਥੀਆ ਦੇ ਪਿਤਾ ਸ਼ੁਨੀਲ ਸ਼ੈੱਟੀ ਦੇ ਖੰਡਾਲਾ ਫਾਰਮਹਾਊਸ 'ਚ ਹੋਇਆ, ਜਿਸ 'ਚ ਕਰੀਬ 100 ਮਹਿਮਾਨ ਬੁਲਾਏ ਗਏ।

ਕੇਐਲ ਰਾਹੁਲ ਤੇ ਆਥੀਆ ਸ਼ੈੱਟੀ ਦੇ ਵਿਆਹ ਤੋਂ ਬਾਅਦ ਸਿਰਫ ਰਿਸ਼ੈਪਸ਼ਨ ਹੀ ਨਹੀਂ ਸਗੋਂ ਹਨੀਮੂਨ ਵੀ ਟਾਲਿਆ ਗਿਆ ਹੈ

ਰਾਹੁਲ-ਆਥੀਆ ਨੇ ਆਪਣੇ ਕਮਿਟਮੇਂਟਸ ਦੇ ਕਾਰਨ ਹਨੀਮੂਨ 'ਤੇ ਜਾਣਾ ਕੈਂਸਲ ਕਰ ਦਿੱਤਾ ਹੈ

ਰਾਹੁਲ ਦਾ ਸ਼ੈਡਿਊਲ ਕਾਫੀ ਪੈਕ ਹੈ।ਬਤੌਰ ਭਾਰਤੀ ਉਪਕਪਤਾਨ ਫਰਵਰੀ 'ਚ ਆਸਟ੍ਰੇਲੀਆ ਨਾਲ ਟੈਸਟ ਸੀਰੀਜ਼ ਖੇਡਣਾ ਹੈ

ਟੈਸਟ ਸੀਰੀਜ਼ ਤੋਂ ਬਾਅਦ ਕੇਐਲ ਰਾਹੁਲ ਨੂੰ ਆਈਪੀਐਲ 'ਚ ਵੀ ਖੇਡਣਾ ਹੈ, ਜਿਸ 'ਚ ਉਹ ਲਖਨਊ ਟੀਮ ਦੇ ਕਪਤਾਨ ਹਨ

ਦੂਜੇ ਪਾਸੇ ਆਥੀਆ ਸ਼ੈਟੀ ਨੇ ਹਾਲ ਹੀ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ ਹੈ, ਅਜਿਹੇ 'ਚ ਉਹ ਵੀ ਇਸ 'ਚ ਵਿਅਸਤ ਹੈ

ਰਿਪੋਰਟਸ ਦੀ ਮੰਨੀਏ ਤਾਂ ਰਾਹੁਲ ਤੇ ਆਥੀਆ ਹਨੀਮੂਨ ਲਈ ਯੂਰਪ ਜਾਣਗੇ, ਪਰ ਅਜੇ ਅਜਿਹਾ ਕੋਈ ਪਲਾਨ ਨਹੀਂ ਹੈ