ਗਰਮੀ ਦਾ ਮੌਸਮ ਆਪਣੀ ਚਰਮ ਸੀਮਾ 'ਤੇ ਹੈ, ਅਜਿਹੇ 'ਚ ਕੁਝ ਲੋਕ ਦਿਨਭਰ AC 'ਚ ਰਹਿਣਾ ਪਸੰਦ ਕਰਦੇ ਹਨ

ਪਰ ਕੀ ਤੁਸੀਂ ਜਾਣਦੇ ਹੋ AC 'ਚ ਜਿਆਦਾ ਰਹਿਣਾ ਸਿਹਤ ਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ

ਇਸ ਲਈ AC 'ਚ ਸੀਮਿਤ ਸਮੇਂ ਤਕ ਹੀ ਰਹਿਣਾ ਚਾਹੀਦਾ।ਆਓ ਜਾਣਦੇ ਹਾਂ ਏਸੀ 'ਚ ਜਿਆਦਾ ਸੌਣ ਦੇ ਨੁਕਸਾਨ

ਇਸ ਨਾਲ ਤੁਹਾਨੂੰ ਕਮਰ ਦਰਦ, ਪੈਰ ਦਰਦ, ਪਿੱਠ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

AC 'ਚ ਜਿਆਦਾ ਸਮਾਂ ਬਿਤਾਉਣ ਨਾਲ ਤੁਹਾਨੂੰ ਇਸ ਤੋਂ ਸਰਦੀ-ਜੁਕਾਮ ਤੇ ਖਾਂਸੀ ਦੀ ਸ਼ਿਕਾਇਤ ਹੋ ਸਕਦੀ ਹੈ

ਜੇਕਰ ਤੁਸੀਂ ਜਿਆਦਾ ਦੇਰ ਤਕ AC 'ਚ ਰਹਿੰਦੇ ਹੋ, ਤਾਂ ਇਸ ਨਾਲ ਸਕਿਨ ਡ੍ਰਾਈ ਭਾਵ ਰੁੱਖੀ ਹੋਣ ਲਗ ਜਾਂਦੀ ਹੈ

ਇਮਿਊਨਿਟੀ ਕਮਜੋਰ ਹੋਣ 'ਤੇ ਤੁਸੀਂ ਆਸਾਨੀ ਨਾਲ ਕਿਸੇ ਵੀ ਵਾਇਰਸ ਦੀ ਚਪੇਟ 'ਚ ਆ ਸਕਦੇ ਹੋ

AC 'ਚ ਜਿਆਦਾ ਸੌਣ ਕਾਰਨ ਛਾਤੀ 'ਤੇ ਅਸਰ ਪੈਂਦਾ ਹੈ ਜਿਸ ਨਾਲ ਤੁਹਾਨੂੰ ਸਾਹ ਦੀ ਸਮੱਸਿਆ ਹੋ ਸਕਦੀ ਹੈ

AC 'ਚ ਜਿਆਦਾ ਸੌਣ ਕਾਰਨ ਸਿਰ ਦਰਦ ਦੀ ਸਮੱਸਿਆ ਦੇ ਸ਼ਿਕਾਰ ਹੋ ਸਕਦੇ ਹੋ

AC 'ਚ ਜਿਆਦਾ ਰਹਿਣ ਨਾਲ ਸਰੀਰ ਦੀ ਊਰਜਾ ਵਧੇਰੇ ਖਰਚ ਹੁੰਦੀ ਹੈ, ਜਿਸ ਕਾਰਨ ਚਰਬੀ ਵੱਧਣ ਲਗਦੀ ਹੈ