ਹਰ ਆਊਟਫਿਟ 'ਚ ਹਾਟ ਲੱਗਦੀ ਹੈ ਕ੍ਰਿਤੀ।ਖੂਬਸੂਰਤੀ ਦੇ ਮਾਮਲੇ 'ਚ ਸਾਰੀਆਂ ਐਕਟਰਸ ਨੂੰ ਮਾਤ ਦਿੰਦੀ ਹੈ।

ਹਾਲ ਹੀ 'ਚ ਕ੍ਰਿਤੀ ਨੇ ਬਲੈਕ ਕਲਰ ਦਾ ਨੈੱਟ ਗਾਊਨ ਪਹਿਨਿਆ ਹੋਇਆ ਹੈ ਜਿਸ 'ਚ ਕ੍ਰਿਤੀ ਬੇਹਦ ਖੂਬਸੂਰਤ ਲੱਗ ਰਹੀ ਹੈ

ਕ੍ਰਿਤੀ ਨੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ ਜੋ ਬੇਹੱਦ ਖੂਬਸੂਰਤ ਲੱਗ ਰਿਹਾ ਹੈ ਇਸ ਆਊਟਫਿਟ ਦੇ ਨਾਲ ਕ੍ਰਿਤੀ ਨੇ ਬਲੈਕ ਕਲਰ ਦਾ ਚਸ਼ਮਾ ਵੀ ਕੈਰੀ ਕੀਤਾ ਹੋਇਆ ਹੈ

ਕ੍ਰਿਤੀ ਨੇ ਕੈਮਰੇ ਦੇ ਅੱਗੇ ਦਿੱਤੇ ਇੱਕ ਤੋਂ ਵੱਧ ਕੇ ਇਕ ਪੋਜ਼।ਕੰਨਾਂ 'ਚ ਈਅਰਰਿੰਗਸ ਪਹਿਨੀ ਹੋਈ ਹੈ ਤੇ ਕਾਜ਼ਲ ਵੀ ਲਗਾਇਆ ਹੈ।

ਕ੍ਰਿਤੀ ਨੇ ਆਪਣੀ ਐਕਟਿੰਗ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਕ੍ਰਿਤੀ ਦਾ ਹਰ ਲੁਕ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਜਾਂਦਾ ਹੈ

ਕ੍ਰਿਤੀ ਆਪਣੇ ਫੋਟੋਸ਼ੂਟ ਨਾਲ ਆਪਣੀਆਂ ਅਦਾਵਾਂ ਨਾਲ ਜਾਨ ਪਾ ਦਿੰਦੀ ਹੈ

ਕ੍ਰਿਤੀ ਦੀ ਫੋਟੋਜ਼ 'ਤੇ ਫੈਨਜ਼ ਖੂਬ ਕੁਮੈਂਟ ਕਰਦੇ ਹਨ

ਕ੍ਰਿਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੇ ਫੈਨਜ਼ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ