ਕ੍ਰਿਤੀ ਸੈਨਨ ਖੂਬਸੂਰਤੀ ਦੇ ਮਾਮਲੇ 'ਚ ਸਾਰੀਆਂ ਐਕਟਰਸ ਨੂੰ ਮਾਤ ਦਿੰਦੀ ਹੈ।ਆਪਣੀ ਇਕ ਅਦਾ ਨਾਲ ਹੀਫੈਨਜ਼ ਨੂੰ ਚਿਤ ਕਰ ਦਿੰਦੀ ਹੈ

ਹਾਲ ਹੀ 'ਚ ਕ੍ਰਿਤੀ ਗ੍ਰੀਨ ਮਲਟੀਕਲਰ ਲਹਿੰਗੇ 'ਚ ਨਜ਼ਰ ਆਈ ਜਿਸ 'ਚ ਇਕ ਦਮ ਚੰਨ ਵਰਗੀ ਲਗ ਰਹੀ ਹੈ

ਕ੍ਰਿਤੀ ਨੇ ਵਾਲਾਂ 'ਚ ਬਨ ਬਣਾਇਆ ਹੋਇਆ ਹੈ।ਗਲੇ 'ਚ ਚੋਕਰ ਹੱਥਾਂ 'ਚ ਰਿੰਗ ਪਹਿਨੀ ਹੋਈ ਹੈ

ਕ੍ਰਿਤੀ ਨੇ ਕੈਮਰੇ ਦੇ ਅਗੇ ਦਿਤੇ ਇਕ ਤੋਂ ਵਧ ਕੇ ਇਕ ਪੋਜ਼।ਕੰਨਾਂ 'ਚ ਈਅਰਰਿੰਗਜ਼ ਪਹਿਨੇ ਹੋਏ ਹਨ ਤੇ ਲਾਈਟ ਲਿਪਸ਼ੇਡ ਲਗਾਇਆ ਹੋਇਆ ਹੈ।

ਕ੍ਰਿਤੀ ਦੇ ਇਸ ਰਾਇਲ ਲੁਕ 'ਤੇ ਫੈਨਜ਼ ਹੋ ਗਏ ਹਨ ਫਿਦਾ

ਕ੍ਰਿਤੀ ਦਾ ਹਰ ਲੁਕ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਜਾਂਦਾ ਹੈ

ਕ੍ਰਿਤੀ ਆਪਣੇ ਫੋਟੋਸ਼ੂਟ ਨਾਲ ਆਪਣੀਆਂ ਅਦਾਵਾਂ ਨਾਲ ਜਾਨ ਪਾ ਦਿੰਦੀ ਹੈ

ਕ੍ਰਿਤੀ ਦੀਆਂ ਫੋਟੋਜ਼ 'ਤੇ ਫੈਨਜ਼ ਖੂਬ ਕੁਮੈਂਟ ਕਰਦੇ ਹਨ

ਕ੍ਰਿਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੇ ਫੈਨਜ਼ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ