ਟੀਵੀ ਸੀਰੀਅਲ ਕੁੰਡਲੀ ਭਾਗਿਆ ਦੀ ਲੀਡ ਅਦਾਕਾਰਾ ਸ਼ਰਧਾ ਆਰੀਆ ਇਨ੍ਹੀਂ ਦਿਨੀਂ ਮਾਲਦੀਵ ਵਿੱਚ ਹੈ।

ਅਦਾਕਾਰਾ ਸ਼ਰਧਾ ਆਰੀਆ ਨੇ ਮਾਲਦੀਵ ਪਹੁੰਚਦੇ ਹੀ ਸੋਸ਼ਲ ਮੀਡੀਆ 'ਤੇ ਬਿਕਨੀ 'ਚ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਅਦਾਕਾਰਾ ਦੀਆਂ ਇਨ੍ਹਾਂ ਬੋਲਡ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਸਨਸਨੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। 

ਕੁੰਡਲੀ ਭਾਗਿਆ ਸਟਾਰ ਸ਼ਰਧਾ ਆਰੀਆ ਦੀਆਂ ਇਹ ਬਿਕਨੀ ਫੋਟੋਆਂ ਦੇਖ ਕੇ ਫੈਨਜ਼ ਵੀ ਹੈਰਾਨ ਹਨ। 

ਜਿਨ੍ਹਾਂ ਨੇ ਇਨ੍ਹਾਂ ਤਸਵੀਰਾਂ 'ਤੇ ਖੂਬ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ। ਉਥੇ ਹੀ ਕੁਝ ਲੋਕਾਂ ਨੇ ਅਭਿਨੇਤਰੀ ਨੂੰ ਟ੍ਰੋਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।

ਸ਼ਰਧਾ ਆਰੀਆ ਨੇ ਮਾਲਦੀਵ ਪਹੁੰਚਦੇ ਹੀ ਆਪਣਾ ਬੋਲਡ ਅਵਤਾਰ ਦਿਖਾ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ

ਅਭਿਨੇਤਰੀ ਸ਼ਰਧਾ ਆਰਿਆ ਨੇ ਵੀ ਕੁਝ ਸਮਾਂ ਪਹਿਲਾਂ ਮਾਲਦੀਵ ਤੋਂ ਬਾਥਰੋਬ ਪਹਿਨੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਸਨ

 ਜਿਸ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਸੀ।

ਅਦਾਕਾਰਾ ਸ਼ਰਧਾ ਆਰਿਆ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ। ਜਿਸ 'ਤੇ ਲੋਕ ਕਮੈਂਟ ਵੀ ਕਰ ਰਹੇ ਹਨ।