ਦੱਸ ਦੇਈਏ ਕਿ ਕੁਸ਼ਾ ਕਪਿਲਾ ਇਕ ਕੰਟੈਂਟ ਕ੍ਰਿਏਟਰ ਤੇ ਯੂਟਿਊਬਰ ਹੈ।

ਕੁਸ਼ਾ ਨੇ ਦੱਸਿਆ ਕਿ ਉਸਦੇ ਪਤੀ ਜੋਰਾਵਰ ਦੇ ਨਾਲ ਤਲਾਕ ਕਿਵੇਂ ਹੋਇਆ ਸੀ।

ਕੁਸ਼ਾ ਨੇ ਤਲਾਕ ਦੀ ਗੱਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਜਿਸਦੇ ਚਲਦਿਆਂ ਬਹੁਤ ਗੱਲਾਂ ਬਣਾਈਆਂ ਜਾ ਰਹੀਆਂ ਹਨ

ਕੁਸ਼ਾ ਨੇ ਦੱਸਿਆ ਕਿ ਦੋਵੇਂ ਮਰਜ਼ੀ ਨਾਲ ਵੱਖ ਹੋਏ ਦੋਵੇਂ ਦੇ ਲਈ ਆਸਾਨ ਨਹੀਂ ਸੀ।

ਕੁਸ਼ਾ ਦਾ ਕਹਿਣਾ ਹੈ ਕਿ ਅਸੀਂ ਅੱਗ ਤੱਕ ਚਲਣ ਦਾ ਸਾਥ ਦਿੱਤਾ ਸੀ ਹਰ ਪਰ ਇਕੱਠੇ ਜਿਓਂ ਸੀ ਜੋ ਵੀ ਪ੍ਰੇਸ਼ਾਨੀ ਸੀ ਇਕਠੇ ਦੇਖੀ

ਪਹਿਲਾਂ ਦੀ ਗੱਲ ਵੱਖ ਸੀ ਪਰ ਹੁਣ ਦੋਵੇਂ ਕਈ ਚੀਜ਼ਾਂ ਤੋਂ ਕਾਫੀ ਵੱਖ ਹਨ

ਦੋਵੇਂ ਨੇ ਮਿਲ ਕੇ ਆਪਣੀ ਬੇਟੀ ਦੀ ਬਿਹਤਰ ਪ੍ਰਵਰਿਸ਼ ਕਰਨਗੇ

ਦੋਵਾਂ ਨੂੰ ਇਕਠੇ ਸੋਸ਼ਲ ਮੀਡੀਆ 'ਤੇ ਕੰਟੈਂਟ ਕਰਦੇ ਦੇਖਿਆ ਗਿਆ ਹੈ

ਦੱਸ ਦੇਈਏ ਕਿ ਕੁਸ਼ਾ ਕਪਿਲਾ ਇਕ ਕੰਟੈਂਟ ਕ੍ਰਿਏਟਰ ਤੇ ਯੂਟਿਊਬਰ ਹੈ।