ਪੰਜਾਬੀ ਇੰਡਸਟਰੀ ਦੇ ਫੇਮਸ ਗੀਤਕਾਰ ਜਾਨੀ ਕਿਸੇ ਜਾਣ-ਪਛਾਣ ਦੇ ਮੋਹਤਾਜ਼ ਨਹੀਂ।

ਜਾਨੀ ਇਸ ਵੇਲੇ ਆਪਣੇ ਕੰਮ ਦੇ ਨਾਲ ਪੰਜਾਬ ਦੇ ਟੌਪ ਗੀਤਕਾਰਾਂ ਵਿੱਚ ਸਭ ਤੋਂ ਉੱਤੇ ਹੈ।

ਜਾਨੀ ਨੇ ਨਾ ਸਿਰਫ ਪੰਜਾਬੀ ਬਲਕਿ ਬਾਲੀਵੁੱਡ ਮਿਉਜ਼ਿਕ ਇੰਡਸਟਰੀ ਨੂੰ ਵੀ ਕਈ ਸੁਰੀਲੇ ਹਿੱਟ ਗੀਤ ਦਿੱਤੇ

ਪਰ ਹੁਣ ਲੱਗਦਾ ਹੈ ਗਾਣੇ ਲਿਖਦੇ-ਲਿਖਦੇ ਜਾਨੀ ਦੀ ਕਲਮ ਫ਼ਿਲਮਾਂ ਲਿਖਣ ਵਾਲੇ ਪਾਸੇ ਵੀ ਮੁੜੀ ਗਈ ਹੈ।

  ਪੰਜਾਬੀ ਸਿੰਗਰ ਜਾਨੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ

ਜਾਨੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ

ਜਾਨੀ ਦੇ ਗੀਤਾਂ ਨੂੰ ਲੋਕਾਂ ਵਲੋਂ ਬੇਹਦ ਪਸੰਦ ਕੀਤਾ ਜਾਂਦਾ ਹੈ

 ਸਿੰਗਰ ਜਾਨੀ ਨੇ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ ਪਰ ਹੁਣ ਫਿਰ ਉਹ ਐਕਟਿਵ ਹਨ

ਜਾਨੀ ਦੇ ਹਾਲ ਹੀ 'ਚ ਆਏ ਗੀਤ, 'ਕਿਆ ਲੋਗੇ ਤੁਮ' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਦਿਤਾ ਗਿਆ ਹੈ