ਇਨ੍ਹਾਂ 'ਚ ਮਾਰੂਤੀ ਸਾਜ਼ੂਕੀ ਸਭ ਤੋਂ ਅੱਗੇ ਹੈ।ਇਸਨੇ ਅਪ੍ਰੈਲ 'ਚ 1,37,320 ਯੂਨਿਟ ਵੇਚੀਆਂ ਹਨ।

ਦੂਜੇ ਨੰਬਰ 'ਤੇ ਹੁਡੰਈ ਰਹੀ ਹੈ, ਇਸਨੇ ਅਪ੍ਰੈਲ 'ਚ 49,701 ਯੂਨਿਟਸ ਵੇਚੀਆਂ ਹਨ।

ਤੀਜੇ ਨੰਬਰ 'ਤੇ ਟਾਟਾ ਰਹੀ ਹੈ, ਇਸਦੀ 47,010 ਯੂਨਿਟਸ ਵਿਕੀਆਂ ਹਨ

ਚੌਥੇ ਨੰਬਰ 'ਤੇ ਮਹਿੰਦਰਾ ਰਹੀ ਹੈ, ਇਸਦੀ 34,694 ਯੂਨਿਟਸ ਵਿਕੀਆਂ ਹਨ

ਪੰਜਵੇਂ ਨੰਬਰ 'ਤੇ ਕਿਆ ਰਹੀ ਹੈ, ਇਸਦੀ 23,216 ਯੂਨਿਟਸ ਵਿਕੀਆਂ ਹਨ

ਛੇਵੇਂ ਨੰਬਰ 'ਤੇ ਟੋਓਟਾ ਰਹੀ, ਇਸਦੇ 14,162 ਯੂਨਿਟਸ ਦੀ ਵਿਕਰੀ ਕੀਤੀ ਹੈ।

ਇਸਤੋਂ ਬਾਅਦ ਸੱਤਵੇਂ ਨੰਬਰ 'ਤੇ ਹੋਂਡਾ ਰਹੀ ਹੈ, ਜਿਸਦੀ 5,313 ਯੂਨਿਟਸ ਵਿਕੀ ਹੈ

ਅੱਠਵੇਂ ਨੰਬਰ 'ਤੇ ਐਮਜੀ ਰਹੀ ਹੈ, ਇਸਦੀ ਕੁਲ 4,551 ਯੂਨਿਟਸ ਵਿਕੀਆਂ ਹਨ

ਨੌਵੇਂ ਨੰਬਰ 'ਤੇ ਰੇਨੋ ਰਹੀ ਜਿਸਦੀਆਂ ਕੁਲ 4,323 ਯੂਨਿਟਸ ਹੀ ਵਿਕੀਆਂ ਹਨ।

ਇਸਤੋਂ ਬਾਅਦ ਦਸਵੇਂ ਨੰਬਰ 'ਤੇ ਸਕੋਡਾ ਰਹੀ ਹੈ, ਜਿਸਦੀ 4,009 ਯੂਨਿਟਸ ਵਿਕੀਆਂ ਹਨ।