ਦੁਨੀਆਭਰ ਦੀਆਂ ਔਰਤਾਂ ਨੂੰ ਲਿਪਸਿਟਿਕ ਲਗਾਉਣਾ ਕਾਫੀ ਪਸੰਦ ਹੁੰਦਾ ਹੈ ਜਿਸ ਨੂੰ ਉਹ ਬੇਹਦ ਸ਼ੌਕ ਨਾਲ ਲਗਾਉਂਦੀਆਂ ਹਨ।
ਲਿਪਸਿਟਿਕ 'ਚ ਕਈ ਤਰ੍ਹਾਂ ਦੇ ਸ਼ੇਡ ਆਉਂਦੇ ਹਨ ਜਿਸ ਨੂੰ ਲਗਾਉਣ ਦਾ ਸ਼ੌਕ ਹਰ ਔਰਤ ਦਾ ਹੁੰਦਾ ਹੈ।
ਪਰ ਇਹ ਗੱਲ ਬੇਹਦ ਘੱਟ ਲੋਕ ਹੀ ਜਾਣਦੇ ਹਨ ਕਿ ਆਖਿਰਕਾਰ ਲਿਸਸਿਟਿਕ ਦੇ ਸ਼ੇਡ ਬਣਦੇ ਕਿਵੇਂ ਹਨ।
ਤੁਹਾਨੂੰ ਦੱਸ ਦੇਈਏ ਕਿ ਲਿਪਸਿਟਿਕ ਦੇ ਕਲਰ ਫੈਕਟਸ ਦੇ ਪੌਦਿਆਂ 'ਚ ਲਗਾਉਣ ਵਾਲੇ ਇਕ ਕੀੜੇ ਤੋਂ ਬਣਦੇ ਹਨ
ਲਾਲ ਰੰਗ ਦੇ ਦਿਸਣ ਵਾਲੇ ਇਸ ਕੀੜੇ ਨਾਲ ਬੁੱਲ੍ਹਾਂ 'ਤੇ ਸੁੰਦਰ ਲਿਪਸਿਟਿਕ ਕਲਰ ਦੇ ਲਈ ਬਣਾਏ ਜਾਂਦੇ ਹਨ
ਕਾਰਮਾਈਨ ਨਾਮ ਦੇ ਇਸ ਕੀੜੇ ਤੋਂ ਕਈ ਤਰ੍ਹਾਂ ਤਰ੍ਹਾਂ ਦੇ ਕਲਰ ਵਾਲੇ ਲਿਪਸਿਟਿਕ ਕਲਰ ਬਣਾਏ ਜਾਂਦੇ ਹਨ।
ਲਿਪਸਿਟਿਕ ਦੇ ਨਾਲ ਨਾਲ ਕਈ ਹੋਰ ਚੀਜ਼ਾਂ ਇਸ ਕੀੜੇ ਤੋਂ ਬਣਾਏ ਜਾ ਸਕਦੇ ਹਨ
ਲਿਪਸਿਟਿਕ ਨੂੰ ਖ੍ਰੀਦਦੇ ਸਮੇਂ ਇਹ ਯਾਦ ਰੱਖੋ ਕਿ ਉਸ 'ਤੇ ਕਾਰਮਾਈਨ ਨਾਲ ਲਿਖਿਆ ਹੋਵੇ
ਲਿਪਸਿਟਿਕ ਦੇ ਇਨ੍ਹਾਂ ਰੰਗਾਂ ਨੂੰ ਠੀਕ ਤਰ੍ਹਾਂ ਦੇਖ ਕੇ ਖ੍ਰੀਦੋ ਨਹੀਂ ਝੱਲਣਾ ਪੈ ਸਕਦਾ ਨੁਕਸਾਨ।