Madhya Pradesh: ਘੋੜੀ ‘ਤੇ ਸਵਾਰ ਹੋਣ ਦੀ ਬਜਾਏ ਬੁਲਡੋਜ਼ਰ ’ਤੇ
ਵਿਆਹ ਕਰਾਉਣ ਪੁੱਜਾ ਸਿਵਿਲ ਇੰਜੀਨੀਅਰ (ਤਸਵੀਰਾਂ)
ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕੁਝ ਸੂਬਿਆਂ ’ਚ
ਗੈਰ-ਕਾਨੂੰਨੀ ਮਕਾਨਾਂ ’ਤੇ ਬੁਲਡੋਜ਼ਰ ਚਲਾਏ ਜਾਣ ਦਰਮਿਆਨ ਮੱਧ ਪ੍ਰਦੇਸ਼ ਦੇ
ਬੈਤੂਲ ਜ਼ਿਲ੍ਹੇ ਦੇ ਇਕ ਸਿਵਿਲ ਇੰਜੀਨੀਅਰ ਆਪਣੇ ਵਿਆਹ ਨੂੰ ਯਾਦਗਾਰ ਬਣਾਇਆ
ਉਹ ਰਿਵਾਇਤੀ ਘੋੜੀ, ਬੱਗੀ ਜਾਂ ਕਾਰ ਦੀ
ਬਜਾਏ ਬੁਲਡੋਜ਼ਰ ’ਚ ਬੈਠ ਕੇ ਲਾੜੀ ਨੂੰ ਲੈਣ ਮੰਡਪ ਤੱਕ ਪਹੁੰਚਿਆ।
See More