Mahindra Marazzo, ਅਲਟੁਰਾਸ ਜੀ4 ਜੋ ਅਸਲ 'ਚ ਰੀਬੈਜਡ ਸਸੰਗਯੋਂਗ ਰੈਕਸਟਨ ਤੇ ਮਹਿੰਦਰਾ KUV100 ਇਨ੍ਹਾਂ ਨੂੰ ਬੰਦ ਕਰ ਦੇਵੇਗੀ।

ਹੌਂਡਾ ਸਿਟੀ ਤੇ ਹੌਂਡਾ ਅਮੇਜ਼ ਕੰਪੈਕਟ ਸੇਡਾਨ ਦੇ ਡੀਜ਼ਲ ਇੰਜਣ ਸੰਸਕਰਣਾਂ ਨੂੰ ਬੰਦ ਕਰ ਰਿਹਾ ਹੈ। 

ਹੌਂਡਾ ਜੈਜ਼, ਹੌਂਡਾ ਡਬਲਯੂਆਰ-ਵੀ ਤੇ ਚੌਥੀ ਪੀੜ੍ਹੀ ਦੇ ਹੌਂਡਾ ਸਿਟੀ ਵਰਗੇ ਮਾਡਲਾਂ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ।

ਸਕੋਡਾ ਅਗਲੇ ਸਾਲ ਸੇਡਾਨ ਔਕਟਾਵੀਆ ਤੇ ਸੁਪਰਬ ਨੂੰ ਬੰਦ ਕਰ ਦੇਵੇਗੀ। 

ਨਿਸਾਨ ਨੇ ਸ਼ੁਰੂ 'ਚ ਪੈਟਰੋਲ ਤੇ ਡੀਜ਼ਲ ਇੰਜਣ ਦੋਵਾਂ ਵਿਕਲਪਾਂ ਦੇ ਨਾਲ SUV ਦੀ ਪੇਸ਼ ਕੀਤੀ, ਵਿਕਰੀ ਘੱਟ ਹੋਣ ਕਾਰਨ ਡੀਜ਼ਲ ਇੰਜਣ ਬੰਦ ਕਰ ਦਿੱਤਾ।

ਟੋਇਟਾ ਵੱਲੋਂ ਇਨੋਵਾ ਕ੍ਰਿਸਟਾ ਪੈਟਰੋਲ ਨੂੰ ਬਾਜ਼ਾਰ ਤੋਂ ਬੰਦ ਕਰਨ ਦੀ ਸੰਭਾਵਨਾ ਹੈ।

ਟਾਟਾ ਨੂੰ ਆਪਣੀ ਪ੍ਰੀਮੀਅਮ ਹੈਚਬੈਕ Altroz ਦੇ 1.5L ਡੀਜ਼ਲ ਵੇਰੀਐਂਟ ਨੂੰ ਵੀ ਬਾਜ਼ਾਰ ਤੋਂ ਬੰਦ ਕਰਨ ਦੀ ਉਮੀਦ ਹੈ। 

Renault ਵੱਲੋਂ Kwid 800 ਨੂੰ ਬਾਜ਼ਾਰ ਤੋਂ ਬੰਦ ਕਰਨ ਦੀ ਸੰਭਾਵਨਾ ਹੈ। 

Maruti Suzuki ਆਲਟੋ 800 ਦੇ ਬਾਜ਼ਾਰ ਤੋਂ ਬੰਦ ਕੀਤੇ ਜਾਣ ਦੀ ਸੰਭਾਵਨਾ ਹੈ। 

Hyundai ਅਗਲੇ ਸਾਲ i20 ਹੈਚਬੈਕ ਤੇ ਵਰਨਾ ਸੇਡਾਨ ਦੇ ਡੀਜ਼ਲ ਇੰਜਣ ਵੇਰੀਐਂਟਸ ਨੂੰ ਵੀ ਬੰਦ ਕਰ ਸਕਦੀ ਹੈ।