ਚਿਹਰੇ 'ਤੇ ਇੰਸਟੈਂਟ ਗਲੋ ਲਈ ਘਰ ਬਣਾਓ ਇਹ 6 ਫੇਸ ਪੈਕ
ਖੂਬਸੂਰਤੀ ਨੂੰ ਲੱਗਣਗੇ ਚਾਰ ਚੰਨ
ਯੋਗਾਰਟ ਅਤੇ ਸ਼ਹਿਦ ਮਿਲਾ ਕੇ ਥੋੜ੍ਹਾ ਸਮਾਂ ਮਸਾਜ ਕਰੋ।ਕਾਲਾਪਨ ਹੋਵੇਗਾ ਦੂਰ
ਯੋਗਾਰਟ ਅਤੇ ਮੁਲਤਾਨੀ ਮਿੱਟੀ ਫੇਸ ਪੈਕ।ਡ੍ਰਾਈ ਸਕਿਨ ਲਈ ਫਾਇਦੇਮੰਦ
ਪਪੀਤੇ ਤੇ ਨਿੰਬੂ ਦਾ ਫੇਸ ਪੈਕ
ਮੁਲਤਾਨੀ ਮਿੱਟੀ ਤੇ ਸਟ੍ਰਾਬਰੀ ਦਾ ਫੇਸ ਪੈਕ।ਇੰਸਟੈਂਟ ਗਲੋਅ ਲਈ ਚੰਗਾ ਆਪਸ਼ਨ
ਫ੍ਰੈਸ਼ ਐਲੋਵੇਰਾ ਜੈੱਲ ਐਂਡ ਕੁਝ ਬੂੰਦਾਂ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ 15 ਕਰੋ ਮਸਾਜ
ਕਾਫੀ ਤੇ ਸ਼ਹਿਦ ਦਾ ਫੇਸ ਪੈਕ ਲਗਾਉਣ ਨਾਲ ਆਵੇਗਾ ਇੰਸਟੈਂਟ ਗਲੋ