ਬ੍ਰੇਡ ਕ੍ਰਮਸ ਦਾ ਇਸਤੇਮਾਲ ਤੁਸੀਂ ਬੈਟਰ ਨੂੰ ਗਾੜ੍ਹਾ ਕਰਨ ਦੇ ਲਈ, ਸੂਪ ਦੇ ਲਈ ਜਾਂ ਸੀਜ਼ਨਿੰਗ ਦੇ ਲਈ ਕੀਤਾ ਜਾਂਦਾ ਹੈ।

ਬਾਜ਼ਾਰ ਤੋਂ ਬ੍ਰੈਡ ਕ੍ਰਮਸ ਦਾ ਪੈਕੇਟ ਖ੍ਰੀਦਣ ਤੋਂ ਚੰਗਾ ਹੈ ਤੁਸੀਂ ਇਸ ਨੂੰ ਘਰੇ ਬਣਾਓ

ਫਰਿੱਜ਼ 'ਚ ਰੱਖੀ ਹੋਈ ਬਚੀ ਹੋਈ ਤੇ ਸਖਤ ਬੈ੍ਰਡ ਨਾਲ ਤੁਸੀਂ ਬ੍ਰੈਡ ਕ੍ਰਮਸ ਬਣਾ ਸਕਦੇ ਹੋ,

ਬ੍ਰੈਡ ਸਲਾਇਸ ਦੇ ਟੁਕੜੇ ਕੱਟ ਲਓ ਤੇ ਇਨ੍ਹਾਂ ਨੂੰ ਮਿਕਸਰ 'ਚ ਪੀਸ ਲਓ

ਹੁਣ ਕੜਾਈ 'ਚ ਘਿਓ ਪਾ ਕੇ ਉਸ 'ਚ ਪੀਸਿਆ ਹੋਇਆ ਬ੍ਰੈਡ ਪਾ ਕੇ ਸੁਨਹਿਰਾ ਹੋਣ ਤਕ ਭੁੰਨੋ

ਘਿਓ ਪਾ ਕੇ ਬ੍ਰੈਡ ਦਾ ਚੂਰਾ ਕੜਾਈ 'ਚ ਚਿਪਕੇਗਾ ਨਹੀਂ।ਭੁੰਨਣ ਤੋਂ ਬਾਅਦ ਮਿਸ਼ਰਣ ਨੂੰ ਇੱਕ ਵਾਰ ਫਿਰ ਮਿਕਸੀ 'ਚ ਪਾ ਕੇ ਪੀਸ ਲਓ

ਤੁਹਾਡੇ ਬ੍ਰੈਡ ਕ੍ਰਮਸ ਤਿਆਰ ਹੈ।ਇਨ੍ਹਾਂ ਨੂੰ ਕੰਟੇਨਰ 'ਚ ਪਾ ਕੇ ਸਟੋਰ ਕਰ ਲਓ

ਇੱਕ ਤਰੀਕੇ ਇਹ ਵੀ ਹੈ ਕਿ ਤੁਸੀਂ ਬ੍ਰੈਡ ਨੂੰ 3-4 ਘੰਟੇ ਧੁੱਪ 'ਚ ਚੰਗੀ ਤਰ੍ਹਾਂ ਸੁਕਾਉ ਫਿਰ ਮਿਕਸੀ 'ਚ ਪਾ ਕੇ ਚੂਰਾ ਕਰ ਲਓ