ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਦਾ ਦਿਮਾਗ ਕੰਪਿਊਟਰ ਤਰ੍ਹਾਂ ਤੇਜ ਹੋਵੇ ਤਾਂ ਉਸ ਨੂੰ ਇਹ 10 ਯੋਗਾਸਨ ਜ਼ਰੂਰ ਕਰਵਾਓ।
ਦੰਡਾਸਨ ਕਰਨ ਨਾਲ ਇਕਾਗਰਤਾ ਵੱਧਦੀ ਹੇ ਤੇ ਇਸ ਨਾਲ ਬੱਚਿਆਂ ਦਾ ਦਿਮਾਗ ਤੇਜ਼ ਹੁੰਦਾ ਹੈ।ਇਸਦੇ ਨਾਲ ਹੀ ਪਿੱਠ ਦੀ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ
ਹਲਾਸਨ ਕਰਨ ਨਾਲ ਯਾਦਦਾਸ਼ਤ ਵੱਧਦੀ ਹੈ ਤੇ ਇਹ ਦਿਮਾਗ ਨੂੰ ਕੰਪਿਊਟਰ ਦੀ ਤਰ੍ਹਾਂ ਤੇਜ਼ ਬਣਾਉਣ 'ਚ ਬਹੁਤ ਫਾਇਦੇਮੰਦ ਹੈ
ਤਿਕੋਣਾਸਨ ਕਰਨ ਨਾਲ ਸਰੀਰ 'ਚ ਫੁਰਤੀ ਆਉਣ ਦੇ ਨਾਲ ਹੀ ਸਰੀਰ ਦੀ ਚਰਬੀ ਵੀ ਘੱਟ ਹੁੰਦੀ ਹੈ।ਜਿਸ ਨਾਲ ਬੱਚੇ ਐਕਟਿਵ ਰਹਿੰਦੇ ਹਨ ਤੇ ਉਨ੍ਹਾਂ ਦਾ ਦਿਮਾਗ ਸਹੀ ਤਰੀਕੇ ਨਾਲ ਕੰਮ ਕਰਦਾ ਹੈ
ਮਰਜਰੀ ਆਸਨ ਨਾਲ ਮੰਨ ਸ਼ਾਂਤ ਰਹਿੰਦਾ ਹੈ ਅਜਿਹੇ 'ਚ ਬੱਚਿਆਂ ਦੇ ਸੋਚਣ ਸਮਝਣ ਦੀ ਸਮਰੱਥਾ ਵਧਦੀ ਹੈ
ਬਾਲਾਸਨ ਕਰਨ ਨਾਲ ਦਿਮਾਗ 'ਚ ਮੌਜੂਦ ਨੈਗੇਟਿਵ ਵਿਚਾਰ ਖ਼ਤਮ ਹੁੰਦੇ ਹਨ ਤੇ ਸਕਾਰਾਤਮਕਤਾ ਆਉਂਦੀ ਹੈ।ਇਸ ਆਸਨ ਨੂੰ ਕਰਨ ਨਾਲ ਬੱਚਿਆਂ ਦਾ ਦਿਮਾਗ ਤੇਜ਼ ਹੁੰਦਾ
ਭੁਜੰਗਆਸਨ ਕਰਨ ਨਾਲ ਹਾਰਟ ਹੈਲਦੀ ਰਹਿੰਦਾ ਹੈ ਸਰੀਰ 'ਚ ਫੁਰਤੀ ਆਉਂਦੀ ਹੈ।ਇਸ ਨਾਲ ਬੱਚੇ ਐਕਟਿਵ ਰਹਿੰਦੇ ਹਨ ਤੇ ਉਨ੍ਹਾਂ ਦਾ ਦਿਮਾਗ ਤੇਜ਼ੀਨਾਲ ਕੰਮ ਕਰਦਾ ਹੈ
ਜਲ ਨਮਸਕਾਰ ਕਰਨ ਨਾਲ ਬੱਚੇ ਸਰਦੀ ਜ਼ੁਕਾਮ ਤੋਂ ਦੂਰ ਰਹਿੰਦੇ ਹਨ ਤੇ ਬੀਮਾਰੀ ਤੋਂ ਦੂਰ ਰਹਿਣ ਦੀ ਵਜ੍ਹਾ ਨਾਲ ਉਨ੍ਹਾਂ ਦਾ ਦਿਮਾਗ ਸਹੀ ਚਲਦਾ ਹੈ
ਪਾਦੰਗੁਸ਼ਠਾਸਨ ਕਰਨ ਨਾਲ ਪੇਟ ਦੀਆਂ ਮਾਸਪੇਸ਼ੀਆਂ ਐਕਟਿਵ ਰਹਿੰਦੀਆਂ ਹਨ ਤੇ ਪੈਰਾਂ ਦੀਆਂ ਮਾਸਪੇਸ਼ੀਆਂ ਵੀ ਮਜ਼ਬੂਤ ਬਣਦੀਆਂ ਹਨ।ਇਸ ਨਾਲ ਬੱਚੇ ਐਕਟਿਵ ਰਹਿੰਦੇ ਹਨ
ਪਸ਼ਚਮੋਤਾਨਾਸਨ ਕਰਨ ਨਾਲ ਮਾਨਸਿਕ ਤਣਾਅ ਤੋਂ ਛੁਟਕਾਰਾ ਮਿਲਦਾ ਹੈ ਤੇ ਇਸ ਵਜ੍ਹਾ ਨਾਲ ਬੱਚਿਆਂ ਦਾ ਦਿਮਾਗ ਕਾਫੀ ਤੇਜ਼ ਚਲਦਾ ਹੈ
ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਦਾ ਦਿਮਾਗ ਕੰਪਿਊਟਰ ਤਰ੍ਹਾਂ ਤੇਜ ਹੋਵੇ ਤਾਂ ਉਸ ਨੂੰ ਇਹ 10 ਯੋਗਾਸਨ ਜ਼ਰੂਰ ਕਰਵਾਓ।