ਕੱਚੇ ਅੰਬ ਦੀ ਖੱਟੀ ਮਿੱਠੀ ਚਟਨੀ ਥਾਲੀ ਦਾ ਸਵਾਦ ਵਧਾ ਦਿੰਦੀ ਹੈ,

ਚਾਹੇ ਤੁਸੀਂ ਇਸ ਨੂੰ ਪਕੌੜਿਆਂ ਦੇ ਨਾਲ ਖਾਓ ਇਹ ਚਾਵਲ ਦੇ ਨਾਲ, ਸਵਾਦ ਚਖ ਕੇ ਹੀ ਮਜ਼ਾ ਆ ਜਾਂਦਾ ਹੈ

ਅੱਜ ਅਸੀਂ ਤੁਹਾਡੇ ਲਈ ਕੱਚੇ ਅੰਬ ਦੀ ਟੇਸਟੀ ਚਟਨੀ ਦੀ ਰੈਸਿਪੀ ਲੈ ਕੇ ਆਏ ਹਾਂ।ਆਓ ਇਸ ਟੇਸਟੀ ਚਟਨੀ ਨੂੰ ਬਣਾਉਣ ਦਾ ਦੱਸੀਏ ਤਰੀਕਾ

ਸਮੱਗਰੀ: ਕੱਚੇ ਅੰਬ, ਲਸਣ, ਹਰੀ ਮਿਰਚ, ਧਨੀਆ, ਨਮਕ, ਪਾਣੀ

ਸਭ ਤੋਂ ਪਹਿਲਾਂ ਕੱਚੇ ਅੰਬ ਨੂੰ ਧੋ ਕੇ iੱਛੱਲ ਲਓ ਛੋਟੇ ਟੁਕੜਿਆਂ 'ਚ ਕੱਟ ਲਓ।ਲਸਣ ਛਿੱਲ ਲਓ ਤੇ ਧਨੀਆ ਪੱਤੀਆਂ ਧੋ ਕੇ ਤੋੜ ਲਓ

ਇਸ ਤੋਂ ਬਾਅਦ ਮਿਕਸਰ ਜਾਰ 'ਚ ਅੰਬ, ਪੁਦੀਨਾ, ਧਨੀਆ, ਲਸਣ, ਨਮਕ ਤੇ ਪਾਣੀ ਪਾ ਕੇ ਪੇਸਟ ਬਣਾ ਲਓ

ਤੁਹਾਡੀ ਟੇਸਟੀ ਚਟਨੀ ਤਿਆਰ ਹੈ।ਸਰਵ ਕਰੋ