ਮਲਾਈਕਾ ਅਰੋੜਾ ਆਪਣੇ ਬੋਲਡ ਤੇ ਖੂਬਸੂਰਤ ਅੰਦਾਜ਼ ਦੇ ਲਈ ਕਾਫੀ ਲੋਕਪ੍ਰਿਯ ਹੈ।ਕਿਸੇ ਨਾਲ ਕਿਸੇ ਕਾਰਨ ਲੋਕਾਂ ਵਿਚਾਲੇ ਬਣੀ ਰਹਿੰਦੀ ਹੈ

ਲੇਟੇਸਟ ਤਸਵੀਰਾਂ 'ਚ ਐਕਟਰਸ ਬਾਰਬੀ ਡਾਲ ਵਰਗੀ ਨਜ਼ਰ ਆ ਰਹੀ ਹੈ।ਵਾਈਟ ਕਲਰ ਦੇ ਇਸ ਹੈਵੀ ਗਾਊਨ 'ਚ ਮਲਾਈਕਾ ਬਲਾ ਦੀ ਖੂਬਸੂਰਤ ਨਜ਼ਰ ਆ ਰਹੀ ਹੈ

ਮਲਾਈਕਾ ਨੇ ਇਸ ਗਾਊਨ 'ਚ ਤਿਰਛੀਆਂ ਨਜ਼ਰਾਂ ਨਾਲ ਦਿੱਤਾ ਇਕ ਤੋਂ ਵੱਧ ਪੋਜ਼ ਦਿੱਤੇ। ਵਾਲਾਂ ਨੂੰ ਬੰਨਿਆ ਹੋਇਆ ਹੈ।ਮਲਾਇਕਾ ਨੇ ਬਰਸਾਇਆ ਖੂਬਸੂਰਤੀ ਦਾ ਜਾਦੂ

ਮਲਾਈਕਾ ਅਰੋੜਾ ਆਪਣੇ ਬੋਲਡ ਤੇ ਖੂਬਸੂਰਤ ਅੰਦਾਜ਼ ਦੇ ਲਈ ਕਾਫੀ ਲੋਕਪ੍ਰਿਯ ਹੈ।ਕਿਸੇ ਨਾਲ ਕਿਸੇ ਕਾਰਨ ਲੋਕਾਂ ਵਿਚਾਲੇ ਬਣੀ ਰਹਿੰਦੀ ਹੈ

ਮਲਾਈਕਾ ਨੇ ਗਾਊਨ ਪਹਿਨ ਕੈਮਰੇ ਦੇ ਅੱਗੇ ਦਿੱਤੇ ਇਕ ਤੋਂ ਵੱਧ ਇਕ ਪੋਜ਼।ਫੈਨਜ਼ ਬੋਲੇ ਹਾਏ ਮਲਾਈਕਾ ਦੀ ਅਦਾ

49 ਸਾਲ ਦੀ ਉਮਰ 'ਚ ਵੀ ਖੂਬਸੂਰਤੀ ਘਟਣ ਦਾ ਨਾਮ ਨਹੀਂ ਲੈ ਰਹੀ।ਐਕਟਰਸ ਦੇ ਲੁਕ ਦੀਵਾਨੇ ਹਨ ਲੋਕ

ਮਲਾਈਕਾ ਦਾ ਹਰ ਲੁਕ ਸਟਾਇਲਿਸ਼ ਹੁੰਦਾ ਹੈ।ਐਕਟਰਸ ਦਾ ਲੁਕ ਦੇਖ ਕੇ ਫੈਨਜ਼ ਦੇ ਪਸੀਨੇ ਛੁਟ ਜਾਂਦੇ

ਮਲਾਈਕਾ ਦੇ ਸਟਾਇਲਿੰਗ ਪੋਜ਼ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ।ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਆਉਂਦੇ ਹੀ ਲੋਕਾਂ ਦੇ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ

ਮਲਾਈਕਾ ਦੀ ਫੈਨ ਫਾਲੋਇੰਗ ਵੀ ਕਾਫੀ ਜਿਆਦਾ ਹੈ,ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਉਸਨੂੰ 17.5 ਲੱਖ ਲੋਕ ਫਾਲੋ ਕਰਦੇ ਹਨ