ਮਲਾਇਕਾ ਨੇ ਗਿੱਲੇ ਵਾਲਾਂ, ਸਮੋਕੀ ਆਈ ਮੇਕਅੱਪ ਅਤੇ ਲਾਲ ਹੌਟ ਲਿਪਸਟਿਕ ਨਾਲ ਆਪਣਾ ਲੁੱਕ ਪੂਰਾ ਕੀਤਾ
ਮਲਾਇਕਾ ਇਨ੍ਹੀਂ ਦਿਨੀਂ ਆਪਣੇ ਸ਼ੋਅ 'ਮੂਵਿੰਗ ਇਨ ਵਿਦ ਮਲਾਇਕਾ' ਨੂੰ ਲੈ ਕੇ ਲਾਈਮਲਾਈਟ 'ਚ ਬਣੀ ਹੋਈ ਹੈ।
ਸ਼ੋਅ 'ਚ ਅਦਾਕਾਰਾ ਅਕਸਰ ਅਰਜੁਨ ਕਪੂਰ ਲਈ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਨਜ਼ਰ ਆਉਂਦੀ ਹੈ
ਮਲਾਇਕਾ ਅਰੋੜਾ ਸੋਸ਼ਲ ਮੀਡਿਆ 'ਤੇ ਆਪਣੇ ਫੈਨਜ਼ ਲਈ ਵੀਡੀਓ , ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ