ਮਲਾਇਕਾ ਅਰੋੜਾ ਫਿਲਮਾਂ 'ਚ ਕੰਮ ਕਰਨ ਦੇ ਨਾਲ-ਨਾਲ ਆਪਣੀ ਫਿਟਨੈੱਸ ਲਈ ਵੀ ਜਾਣੀ ਜਾਂਦੀ ਹੈ।

ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਾਰਨ ਉਹ ਅਕਸਰ ਸੁਰਖੀਆਂ 'ਚ ਰਹਿੰਦੀ ਹੈ।

ਹੁਣ ਮਲਾਇਕਾ ਇਨ੍ਹੀਂ ਦਿਨੀਂ ਆਪਣੇ ਤਾਜ਼ਾ ਸ਼ੂਟ ਨੂੰ ਲੈ ਕੇ ਚਰਚਾ 'ਚ ਹੈ, ਜਿਸ ਨੂੰ ਉਸ ਨੇ ਹਾਲ ਹੀ 'ਚ ਆਪਣੇ ਫ਼ੈਨਜ ਨਾਲ ਸਾਂਝਾ ਕੀਤਾ।

ਮਲਾਇਕਾ ਨੇ ਸ਼ਾਰਟ ਪ੍ਰਿੰਟਿਡ ਡੀਪ ਨੇਕ ਆਊਟਫਿਟ 'ਚ ਕਈ ਕਿਲਰ ਸਟਾਈਲ 'ਚ ਪੋਜ਼ ਦਿੱਤੇ।

ਮਲਾਇਕਾ ਅਰੋੜਾ ਨੇ ਬਲੈਕ ਹਾਈ-ਹੀਲਜ਼ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ।

ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ 'ਚ ਮਲਾਇਕਾ ਨੇ ਗਲੋਸੀ ਮੇਕਅਪ ਦੇ ਨਾਲ ਵਾਲਾਂ ਨੂੰ ਖੁੱਲ੍ਹੇ ਰੱਖਿਆ ਹੈ।

ਇਸ ਨਾਲ ਉਸ ਦੀ ਲੁੱਕ ਨੂੰ ਹੋਰ ਵੀ ਆਕਰਸ਼ਕ ਲੱਗ ਰਹੀ ਹੈ।

ਮਲਾਇਕਾ ਅਰੋੜਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਫ਼ੈਨਜ ਕਈ ਤਰਾਂ ਦੇ ਕਮੈਂਟ ਕਰ ਰਹੇ ਹਨ।

ਮਲਾਇਕਾ ਅਰੋੜਾ ਦੋ ਦਿਨ ਪਹਿਲਾਂ ਆਪਣੇ ਸਾਬਕਾ ਪਤੀ ਅਰਬਾਜ਼ ਖਾਨ ਨਾਲ ਨਜ਼ਰ ਆਈ।

ਮਲਾਇਕਾ ਨੇ ਆਪਣੇ ਤਾਜ਼ਾ ਸ਼ੂਟ ਨਾਲ ਫ਼ੈਨਜ ਨੂੰ ਦੀਵਾਨਾ ਬਣਾ ਦਿੱਤਾ ਹੈ। ਵਾਈਟ ਗਾਊਨ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।