ਪੰਥ ਰਤਨ ਮਾਸਟਰ ਤਾਰਾ ਸਿੰਘ ਦਾ ਅੱਜ ਜਨਮ ਦਿਵਸ ਹੈ
ਉਹ 40 ਸਾਲ ਤੱਕ ਸਿੱਖਾਂ ਦੇ ਸਿਰਮੌਰ ਆਗੂ ਸਨ ,
ਮਾਸਟਰ ਤਾਰਾ ਸਿੰਘ ਤੋਂ ਪੰਡਤ ਜਵਾਹਰ ਲਾਲ ਨਹਿਰੂ ਵੀ ਡਰਦੇ ਸਨ ।
ਉਨ੍ਹਾਂ ਸਿੱਖਾਂ ਲਈ ਹੋਮ ਲੈਂਡ ਦੀ ਮੰਗ ਕੀਤੀ
ਉਹ ਤਿਆਗ ਦੀ ਮੂਰਤ ਸਨ
ਮਾਸਟਰ ਤਾਰਾ ਸਿੰਘ ਜੀ 7 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ
ਅੱਜ ਪੰਥ ਦੇ ਛੋਟੇ-ਵੱਡੇ ਨੇਤਾਵਾਂ ਲਈ ਮਾਸਟਰ ਜੀ ਮਾਰਗ ਦਰਸ਼ਨ ਹਨ
Seemore