ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਧੋ ਕੇ ਸਕਿਨ ਨੂੰ ਮਾਇਸਚੁਰਾਇਜ਼ ਕਰਨਾ ਜ਼ਰੂਰੀ ਹੁੰਦਾ ਹੈ।ਆਯੁਰਵੈਦ ਦੀ ਮੰਨੀਏ ਤਾਂ ਚਿਹਰੇ 'ਤੇ ਜੈਤੂਨ ਤੇਲ ਲਗਾਉਣਾ ਕਾਫੀ ਚੰਗਾ ਮੰਨਿਆ ਜਾਂਦਾ ਹੈ। text

ਚਿਹਰੇ 'ਤੇ ਰਾਤ ਨੂੰ ਸੌਣ ਤੋਂ ਪਹਿਲਾਂ ਜੈਤੂਨ ਦਾ ਤੇਲ ਲਗਾਉਣ ਨਾਲ ਸਾਡੀ ਸਕਿਨ ਸਿਹਤਮੰਦ ਰਹਿੰਦੀ ਹੈ।ਨਾਲ ਹੀ ਸਕਿਨ ਤੋਂ ਰੁੱਖਾਪਣ ਦੂਰ ਹੁੰਦਾ ਹੈ। text

ਇਸਦੇ ਲਈ ਤੁਸੀਂ ਇਸਨੂੰ ਚਿਹਰੇ 'ਤੇ ਡਾਇਰੈਕਟ ਅਪਲਾਈ ਕਰ ਸਕਦੇ ਹੋ।ਇਸ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ।ਜੋ ਸਕਿਨ ਸਬੰਧੀ ਬੀਮਾਰੀਆਂ ਨੂੰ ਦੂਰ ਕਰਦੇ ਹਨ। text

ਦਿਨਭਰ ਭੱਜ ਦੌੜ ਨਾਲ, ਧੂੜ ਮਿੱਟੀ ਜਾਂ ਫਿਰ ਮੇਕਅਪ ਨਾਲ ਸਾਡੀ ਸਕਿਨ ਡਲ ਹੋ ਜਾਂਦੀ ਹੈ।ਇਸ ਲਈ ਤੁਸੀਂ ਰਾਤ 'ਚ ਇਸਦੀ ਵਰਤੋਂ ਜਰੂਰ ਕਰੋ। text

ਜੈਤੂਨ ਦੇ ਤੇਲ 'ਚ ਵਿਟਾਮਿਨ ਈ ਤੇ ਐਂਟੀ ਆਕਸੀਡਾਈਜ਼ ਹੁੰਦੇ ਹਨ।ਜਿਨ੍ਹਾਂ ਨੂੰ ਲਗਾਉਣ ਨਾਲ ਚਿਹਰੇ ਦੀ ਸਕਿਨ ਚਮਕਦਾਰ ਬਣਦੀ ਹੈ। text

ਜੈਤੂਨ ਦਾ ਤੇਲ ਲਗਾਉਣ ਨਾਲ ਨੈਚੁਰਲ ਗਲੋਅ ਮਿਲਦਾ ਹੈ ਤੇ ਡੈਡ ਸਕਿਨ ਸੈਲਸ ਰਿਪੇਅਰ ਹੁੰਦੇ ਹਨ text

ਜੈਤੂਨ ਦਾ ਤੇਲ ਲਗਾਉਣ ਨਾਲ ਚਿਹਰੇ ਦੀਆਂ ਝੁਰੜੀਆਂ ਤੇ ਫਾਈਨ ਲਾਈਨਜ਼ ਦੀ ਸਮੱਸਿਆ ਖਤਮ ਹੁੰਦੀ ਹੈ।ਨਾਲ ਸਕਿਨ ਟਾਈਟ ਹੁੰਦੀ ਹੈ। text

ਹੈਲਦੀ ਤੇ ਗਲੋਇੰਗ ਸਕਿਨ ਪਾਉਣ ਲਈ ਤੁਸੀਂ ਆਲਿਵ ਦਾ ਫੇਸ ਪੈਕ ਇਸਤੇਮਾਲ ਕਰ ਸਕਦੇ ਹੋ text

ਆਲਿਵ ਆਇਲ ਨਾ ਸਿਰਫ ਸਾਡੀ ਸਕਿਨ ਦੀ ਚਮਕ ਵਧਾਉਂਦਾ ਹੈ, ਸਗੋਂ ਪਿੰਪਲਸ, ਝੁਰੜੀਆਂ, ਬਲੈਕਹੈਡਸ, ਤੇ ਡਾਰਕ ਸਰਕਲ ਵਰਗੀਆਂ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ।text