ਡਾ. ਜੋਤੀ ਵਲੋਂ ਸ਼ੇਅਰ ਕੀਤੀ ਗਈ ਮੰਗਣੀ ਰਿੰਗ ਦੀ ਤਸਵੀਰ, ਜਿਸ 'ਚ ਉਨ੍ਹਾਂ ਨੇ ਮੰਤਰੀ ਬੈਂਸ ਨੂੰ ਟੈਗ ਕੀਤਾ

ਆਈਪੀਐਸ ਟ੍ਰੇਨਿੰਗ ਦੇ ਸਮੇਂ ਡਾ. ਜੋਤੀ

ਪ੍ਰਮੋਸ਼ਨ ਦੇ ਸਮੇਂ ਪਾਇਪਿੰਗ ਸੈਰੇਮਨੀ ਦੇ ਪਲ

ਡਾ. ਜੋਤੀ ਦੀ ਫੋਟੋਗ੍ਰਾਫੀ ਤੇ ਐਡੀਟਿੰਗ ਸਕਿਲਸ ਨੂੰ ਦਰਸਾਉਂਦੀ ਹੋਈ ਤਸਵੀਰ  

ਵਿਦੇਸ਼ 'ਚ ਮਾਡਰਨ ਲੁਕ 'ਚ ਆਈਪੀਐਸ ਡਾ. ਜੋਤੀ

ਪੈਰਿਸ ਟ੍ਰਿਪ ਦੀਆਂ ਕੁਝ ਤਸਵੀਰਾਂ

ਪੈਰਿਸ ਟ੍ਰਿਪ ਦੌਰਾਨ ਡਾ. ਜੋਤੀ

ਇੰਡੀਅਨ ਲੁਕ 'ਆਪਣੀ ਸਹੇਲੀ ਨਾਲ ਡਾ. ਜੋਤੀ, ਸਾੜੀ 'ਚ ਡਾ. ਜੋਤੀ ਕਾਫੀ ਖੂਬਸੂਰਤ ਲੱਗ ਰਹੀ ਹੈ

ਸਾਈਬਰ ਲਾਅ ਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਡਾ. ਜੋਤੀ

ਆਈਪੀਐਸ ਟ੍ਰੇਨਿੰਗ ਦੇ ਦਿਨਾਂ 'ਚ ਆਪਣੀ ਦੋਸਤ ਨਾਲ ਡਾ. ਜੋਤੀ

IPS ਦੀ ਟ੍ਰੇਨਿੰਗ ਸਮੇਂ ਡਾ. ਜੋਤੀ ਦੀਆਂ ਕੁਝ ਤਸਵੀਰਾਂ, ਜਿਸ 'ਚ ਉਨ੍ਹਾਂ ਨੇ ਸਾੜੀ ਪਹਿਨੀ ਹੋਈ

ਸਾਊਥ ਐਕਟਰ ਰਾਮਚਰਨ ਨਾਲ ਡਾ. ਜੋਤੀ

ਮਾਡਰਨ ਲੁਕ 'ਚ ਡਾ. ਜੋਤੀ