MLA ਨਰਿੰਦਰ ਕੌਰ ਭਰਾਜ ਬੱਝੇ ਵਿਆਹ ਦੇ ਬੰਧਨ ਵਿੱਚ, ਤਸਵੀਰਾਂ
MLA ਨਰਿੰਦਰ ਕੌਰ ਭਰਾਜ ਦੇ ਵਿਆਹ ‘ਚ CM ਮਾਨ ਦੀ ਪਤਨੀ ਵੀ ਪਹੁੰਚੇ
CM ਮਾਨ ਦੇ ਪਤਨੀ ਨੇ ਲਾਈਟ ਓਰੇਂਜ ਰੰਗ ਦਾ ਪੰਜਾਬੀ ਸੂਟ ਪਹਿਨਿਆ ਹੋਇਆ ਤੇ ਹਲਕਾ ਮੇਕਅਪ ਕੀਤਾ ਹੋਇਆ ਸੀ
ਵਿਆਹ ਸਮਾਗਮ 'ਚ ਸੀਐੱਮ ਦੀ ਪਤਨੀ ਤੇ ਭੈਣ ਸ਼ਾਮਿਲ ਹੋਏ
ਵਿਆਹ ਸਮਾਗਮ 'ਚ ਸੀਐੱਮ ਦੇ ਪਤਨੀ ਤੇ ਭੈਣ ਤੋਂ ਬਿਨ੍ਹਾਂ ਹੋਰ ਲੀਡਰ ਸ਼ਾਮਿਲ ਨਹੀਂ ਹੋਇਆ
ਵਿਆਹ ਸਮਾਗਮ 'ਚ ਸੀਐੱਮ ਦੇ ਪਤਨੀ ਡਾ. ਗੁਰਪ੍ਰੀਤ ਕੌਰ ਕਾਫ਼ੀ ਖੁਸ਼ ਨਜ਼ਰ ਨਜ਼ਰ ਆਏ
ਖਾਣਾ ਖਾਂਦੇ ਸਮੇਂ ਡਾ.ਗੁਰਪ੍ਰੀਤ ਕੌਰ ਤੇ ਵਿਧਾਇਕਾ ਨਰਿੰਦਰ ਕੌਰ ਭਰਾਜ ਵਿਚਾਲੇ ਗੱਲਬਾਤ ਵੀ ਹੋਈ
SEE MORE