Monalisa ਆਪਣੇ ਪ੍ਰੋਜੈਕਟਸ ਤੋਂ ਇਲਾਵਾ ਆਪਣੇ ਲੁੱਕਸ ਲਈ ਵੀ ਸੁਰਖੀਆਂ 'ਚ ਰਹਿੰਦੀ ਹੈ।

Monalisa ਦੇ ਇੰਸਟਾਗ੍ਰਾਮ ਪੇਜ 'ਤੇ ਉਸ ਦੀਆਂ ਸਿਜ਼ਲਿੰਗ ਅਦਾਵਾਂ ਦੇਖਣ ਨੂੰ ਮਿਲੀਆਂ।

Mona ਦੀਆਂ ਲੇਟੈਸਟ ਤਸਵੀਰਾਂ 'ਚ ਉਸ ਦਾ ਬੇਹੱਦ ਬੋਲਡ ਲੁੱਕ ਦੇਖਣ ਨੂੰ ਮਿਲਿਆ।

ਇੱਥੇ Monalisa ਗੁਲਾਬੀ ਰੰਗ ਦਾ ਡੀਪ ਨੇਕ ਟਾਪ ਅਤੇ ਸਫੇਦ ਸ਼ਾਰਟ ਸਕਰਟ ਪਹਿਨੀ ਨਜ਼ਰ ਆਈ।

ਹੁਣ ਮੋਨਾਲੀਸਾ ਦਾ ਇਹ ਨਵਾਂ ਲੁੱਕ ਵੀ ਉਸ ਦੇ ਫੈਨਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਮੋਨਾਲੀਸਾ ਸਟਲ ਮੇਕਅਪ ਤੇ ਸਮੋਕੀ ਆਈਜ਼ ਨਾਲ ਆਪਣੀ ਲੁੱਕਸ 'ਚ ਚਾਰ ਚੰਨ ਲਗਾਉਂਦੀ ਨਜ਼ਰ ਆਈ।

ਮੋਨਾਲੀਸਾ ਨੇ ਸੌਫਟ ਕੱਲਰ ਕਰਕੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੈ। ਇਸ ਲੁੱਕ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।

ਲੋਕਾਂ ਨੇ ਉਸ ਨੂੰ ਹੌਟ ਅਤੇ ਸੈਕਸੀ ਕੁਮੈਂਟ ਦਿੱਤੇ। ਮੋਨਾ ਦਾ ਇਹ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਮੋਨਾਲੀਸਾ ਇਨ੍ਹੀਂ ਦਿਨੀਂ ਆਪਣੀ ਵੈੱਬ ਸੀਰੀਜ਼ 'ਰਾਤਰੀ ਦੇ ਯਾਤਰੀ 2' ਨੂੰ ਲੈ ਕੇ ਚਰਚਾ 'ਚ ਹੈ।

ਮੋਨਾਲੀਸਾ ਆਖਰੀ ਵਾਰ ਟੀਵੀ ਸ਼ੋਅ 'ਸਮਾਰਟ ਜੋੜੀ' 'ਚ ਨਜ਼ਰ ਆਈ ਸੀ।