Monalisa ਨੇ ਹੌਟ ਬਾਡੀਕਨ ਡਰੈੱਸ 'ਚ ਦਿਖਾਇਆ ਕਿਲਰ ਸਟਾਈਲ

ਇਨ੍ਹੀਂ ਦਿਨੀਂ ਮੋਨਾਲੀਸਾ ਵੈੱਬ ਸੀਰੀਜ਼ ਤੇ ਵੀਡੀਓ 'ਚ ਵੀ ਕਾਫੀ ਨਜ਼ਰ ਆ ਰਹੀ ਹੈ।

ਇਨ੍ਹੀਂ ਦਿਨੀਂ ਮੋਨਾਲੀਸਾ ਆਪਣੀ ਆਉਣ ਵਾਲੀ ਸੀਰੀਜ਼ 'ਹਸਰਤੇਂ' ਦੇ ਪ੍ਰਮੋਸ਼ਨ 'ਚ ਬਿਜ਼ੀ ਹੈ।

ਇਸ ਦੇ ਨਾਲ ਹੀ ਫੈਨਸ ਨੂੰ ਮੋਨਾਲੀਸਾ ਦਾ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

ਹਸਰਤੇਂ 'ਚ Monalisa ਕਾਫੀ ਬੋਲਡ ਸੀਨ ਕਰਦੀ ਨਜ਼ਰ ਆਉਣ ਵਾਲੀ ਹੈ।

ਪ੍ਰਮੋਸ਼ਨ ਦੌਰਾਨ ਐਕਟਰਸ ਹੌਲਟਰ ਨੇਕ ਬਲੈਕ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।

ਮੋਨਾਲੀਸਾ ਦੇ ਖੁੱਲ੍ਹੇ ਵਾਲ ਟਾਈਟ ਫਿੱਟ ਬਲੈਕ ਡਰੈੱਸ ਨਾਲ ਉਸ ਦੀ ਖੂਬਸੂਰਤੀ ਨੂੰ ਹੋਰ ਵੱਧਾ ਰਹੇ ਹਨ।

ਪੂਲ ਦੇ ਕੋਲ ਪੋਜ਼ ਦਿੰਦਿਆਂ ਮੋਨਾਲੀਸਾ ਨੇ ਹਾਈ ਹੀਲ ਪਾਈ।

ਫੈਨਸ ਮੋਨਾ ਦੀਆਂ ਤਸਵੀਰਾਂ 'ਤੇ ਕੁਮੈਂਟ ਕਰਦਿਆਂ ਉਸ ਨੂੰ 'ਪਟਾਖਾ' ਕਹਿ ਰਹੇ ਹਨ।

ਗੋਲਡਨ ਹੀਲਸ ਤੇ ਪਿੰਕ ਆਈਸ਼ੈਡੋ ਵਾਲੀ ਬਲੈਕ ਡਰੈੱਸ ਮੋਨਾਲੀਸਾ ਦੀ ਲੁੱਕ ਨੂੰ ਹੋਰ ਵੀ ਵਧਾ ਰਹੀ ਹੈ।