ਭੋਜਪੁਰੀ ਐਕਟਰਸ ਮੋਨਾਲੀਸਾ ਅਕਸਰ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰਕੇ ਲੋਕਾਂ ਦੇ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉਡਾ ਦਿੰਦੀ ਹੈ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਫੋਟੋਸ਼ੂਟ 'ਚ ਐਕਟਰਸ ਨੇ ਡੀਪਨੈਕ ਸਟਾਈਲਿਸ਼ ਟਾਪ ਦੇ ਨਾਲ ਸਕਰਟ ਪਹਿਨੀ ਹੋਈ ਹੈ

ਮੋਨਾਲੀਸਾ ਦੀ ਇਸ ਸਮਾਈਲ ਨੂੰ ਦੇਖ ਕੇ ਐਕਟਰਸ ਦੇ ਸਾਰੇ ਫੈਨਜ਼ ਖੁਸ਼ੀ ਨਾਲ ਝੂਮ ਉਠਣਗੇ ਤੇ ਐਕਟਰਸ ਦੀ ਸੁੰਦਰਤਾ 'ਤੇ ਤਾਰੀਫਾਂ ਦੇ ਪੁਲ ਬੰਨਦੇ ਦਿਖਾਈ ਦੇਣਗੇ

ਭੋਜਪੁਰੀ ਇੰਡਸਟਰੀ ਦੀ ਇਹ ਹਸੀਨਾ ਅਕਸਰ ਆਪਣੀ ਹੱਦ ਪਾਰ ਬੋਲਡ ਫੋਟੋਜ਼ ਕਾਰਨ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੰਦੀ ਹੈ

ਮੋਨਾਲੀਸਾ ਦੀ ਇਸ ਤਰ੍ਹਾਂ ਦੀਆਂ ਫੋਟੋਜ਼ ਦੇਖ ਐਕਟਰਸ ਦੇ ਫੈਨਜ਼ ਆਹਾਂ ਭਰਨ 'ਤੇ ਮਜ਼ਬੂਰ ਹੋ ਜਾਂਦੇ ਹਨ।ਤੁਹਾਨੂੰ ਦੱਸ ਦੇਈਏ ਕਿ ਇਸ ਭੋਜਪੁਰੀ ਐਕਟਰਸ ਦੀ ਫੈਨ ਫਾਲੋਇੰਗ ਕਿਸੇ ਬਾਲੀਵੁਡ ਹਸੀਨਾ ਤੋਂ ਕੁਝ ਘੱਟ ਨਹੀਂ ਹੈ

ਮੋਨਾਲੀਸਾ ਨੂੰ ਇੰਸਟਾਗ੍ਰਾਮ 'ਤੇ 5.3 ਮਿਲੀਅਨ ਲੋਕ ਫਾਲੋ ਕਰਦੇ ਹਨ

ਫੈਨਜ਼ ਦੇ ਦਿਲਾਂ 'ਤੇ ਛਾਈ ਹੋਈ ਹੈ ਮੋਨਾਲੀਸਾ

ਮੋਨਾਲੀਸਾ ਦੇ ਕੋਲ ਟੈਲੇਂਟ ਦੀ ਕੋਈ ਕਮੀ ਨਹੀਂ ਹੈ ਦਮਦਾਰ ਐਕਟਿੰਗ ਤੋਂ ਇਲਾਵਾ ਜਬਰਦਸਤ ਡਾਂਸ ਨਾਲ ਵੀ ਆਂਡੀਆਂਸ ਨੂੰ ਐਂਟਰਟੇਨ ਕਰਦੀ ਹੈ

ਐਕਟਰਸ ਦੀ ਸਿਰਫ ਇਕ ਬੋਲਡ ਤਸਵੀਰ ਹੀ ਸੋਸਲ਼ ਮੀਡੀਆ 'ਤੇ ਭੂਚਾਲ ਲਿਆ ਦਿੰਦੀ ਹੈ