ਭੋਜਪੁਰੀ ਅਦਾਕਾਰਾ ਮੋਨਾਲੀਸਾ ਵਧਦੀ ਉਮਰ ਦੇ ਨਾਲ ਹੋਰ ਵੀ ਖੂਬਸੂਰਤ ਦਿਖਣ ਲੱਗੀ ਹੈ। ਦਿਨੋਂ-ਦਿਨ ਉਹ ਬੇਹੱਦ ਗਲੈਮਰਸ ਦਿਖਣ ਲੱਗੀ ਹੈ।
ਹਾਲ ਹੀ 'ਚ ਉਸ ਨੇ ਇੰਸਟਾਗ੍ਰਾਮ 'ਤੇ ਆਪਣੀਆ ਲੇਟੈਸਟ ਫੋਟੋਆ ਸ਼ੇਅਰ ਕੀਤੀਆ , ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਕਿਸੇ ਨੌਜਵਾਨ ਅਦਾਕਾਰਾ ਤੋਂ ਘੱਟ ਨਹੀਂ ਲੱਗ ਰਹੀ ਹੈ। ਉਸ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਕਿਸੇ ਸਵੀਟ ਸੋਲ੍ਹਾਂ ਕੁੜੀ ਨੇ ਫੋਟੋਸ਼ੂਟ ਕਰਵਾਇਆ ਹੋਵੇ।
ਉਸ ਨੇ ਆਪਣੇ ਲੁੱਕ ਨੂੰ ਇਸੇ ਤਰ੍ਹਾਂ ਪਲਾਨ ਕੀਤਾ ਹੈ।
ਮੋਨਾਲੀਸਾ ਨੇ ਮਹਿਰੂਨ ਤੇ ਸਕਿਨ ਕਲਰ ਦੀ ਡ੍ਰੈੱਸ 'ਚ ਗਜ਼ਬ ਦਾ ਫੋਟੋਸ਼ੂਟ ਕਰਵਾਇਆ
ਕਰਲੀ ਵਾਲਾਂ 'ਚ ਮੋਨਾਲੀਸਾ ਕਹਿਰ ਢਾਹ ਰਹੀ ਹੈ
ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਕਾਫੀ ਰਿਫ੍ਰੈਸ਼ਿੰਗ ਲੁੱਕ 'ਚ ਨਜ਼ਰ ਆ ਰਹੀ ਹੈ। ਕਦੇ ਮੁਸਕਰਾਉਂਦੇ ਹੋਏ
ਮੋਨਾਲੀਸਾ ਦਾ ਨਾਂ ਭੋਜਪੁਰੀ ਇੰਡਸਟਰੀ ਦੀ ਸਭ ਤੋਂ ਹੌਟ ਅਦਾਕਾਰਾ 'ਚ ਸ਼ਾਮਲ ਹੈ।
ਉਨ੍ਹਾਂ ਨੇ ਕਈ ਸੁਪਰਹਿੱਟ ਭੋਜਪੁਰੀ ਫਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਹ ਕਈ ਹਿੰਦੀ ਐਲਬਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।