ਮੋਨਾਲੀਸਾ ਭੋਜਪੁਰੀ ਫਿਲਮ ਦੀ ਸਭ ਤੋਂ ਖੂਬਸੂਰਤ ਐਕਟਰਸ ਹੈ, ਆਪਣੀ ਖੂਬਸੂਰਤੀ ਦੇ ਜਾਦੂ ਨਾਲ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ

ਆਪਣੇ ਅਭਿਨੈ ਨਾਲ ਲੱਖਾਂ ਫੈਨਜ਼ ਦਾ ਦਿਲ ਜਿੱਤਣ ਵਾਲੀ ਮੋਨਾਲੀਸਾ ਦੇ ਟ੍ਰੈਡੀਸ਼ਨਲ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾਂਦਾ ਹੈ

ਲੇਟੇਸਟ ਲੁੱਕ 'ਚ ਐਕਟਰਸ ਗਿਲਟਰ ਮੇਹਰੂਨ ਸਾੜੀ 'ਚ ਨਜ਼ਰ ਆ ਰਹੀ ਹੇ।ਮੇਹਰੂਨ ਸਾੜੀ 'ਚ ਫੋਟੋਸ਼ੂਟ ਦੇਖ ਫੈਨਜ਼ ਮੋਨਾਲੀਸਾ ਦੀ ਖੂਬਸੂਰਤੀ ਦੇ ਦੀਵਾਨੇ ਹੋ ਗਏ

ਰੈਡ ਲਿਪਸਟਿਕ ਤੇ ਡਾਰਕ ਆਈਸ਼ੈਡੋ, ਕੰਨਾਂ 'ਚ ਹੈਵੀ ਈਅਰਰਿੰਗਸ, ਹੱਥਾਂ ਨੂੰ ਕੜਾ ਤੇ ਰਿੰਗ ਪਹਿਨੇ ਖੂਬਸੂਰਤ ਲੱਗ ਰਹੀ ਹੈ

ਕਰਲੀ ਵਾਲ ਤੇ ਸਾੜੀ ਨੂੰ ਫੜੇ ਮੋਨਾਲੀਸਾ ਨੇ ਝੁਕੀਆਂ ਅੱਖਾਂ ਨਾਲ ਪੋਜ਼ ਦਿੱਤੇ

ਮੋਨਾਲੀਸਾ ਨੇ ਮੇਹਰੂਨ ਬੈਕ ਡੀਪ ਬਲਾਊਜ਼ 'ਚ ਬੈਕ ਪੋਜ਼ ਦੇ ਕੇ ਫੈਨਜ਼ ਨੂੰ ਕੀਤਾ ਜਖਮੀ

ਮੋਨਾਲੀਸਾ ਦਾ ਫਿਗਰ ਦੇਖ ਕੇ ਫੈਨਜ਼ ਦੇ ਹੋਸ਼ ਉੱਡ ਗਏ, ਮੋਨਾਲੀਸਾ ਇੰਨੀ ਫਿਟ ਹੈ ਕਿ ਫੈਨਜ਼ ਹੈਰਾਨ ਰਹਿ ਗਏ

ਮੋਨਾਲੀਸਾ ਦੀ ਸਮਾਈਲ ਦੇਖ ਕੇ ਫੈਨਜ਼ ਦੀਆਂ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਉਹ ਆਪਣੇ ਲੁਕਸ ਨੂੰਲੈ ਕੇ ਚਰਚਾ 'ਚ ਬਣੀ ਰਹਿੰਦੀ ਹੈ

ਮੋਨਾਲੀਸਾ ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਤੇ ਉਨ੍ਹਾਂ ਦੀਆਂ ਫੋਟੋਜ਼ ਨਾਲ ਸੋਸ਼ਲ ਮੀਡੀਆ ਦਾ ਪਾਰਾ ਚੜਿਆ ਰਹਿੰਦਾ ਹੈ

ਆਪਣੇ ਅੰਦਾਜ਼ ਨਾਲ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੰਦੀ ਹੈ ਮੋਨਾਲੀਸਾ