ਭੋਜਪੁਰੀ ਇੰਡਸਟਰੀ ਦੀ ਮਸ਼ਹੂਰ ਐਕਟਰਸ ਮੋਨਾਲੀਸਾ ਹਰ ਦਿਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ
ਹਾਲ ਹੀ 'ਚ ਮੋਨਾਲੀਸਾ ਨੇ ਪਤੀ ਵਿਕਰਾਂਤ ਦੇ ਨਾਲ ਰੋਮਾਂਟਿਕ ਫੋਟੋਸ਼ੂਟ ਕਰਵਾਇਆ
ਦੋਵੇਂ ਨੇ ਬਲੈਕ ਕਲਰ ਦਾ ਆਊਟਫਿਟ ਪਹਿਨੇ ਹੋਏ ਹਨ ਤੇ ਦੋਵੇਂ ਦਿਲਕਸ਼ ਅੰਦਾਜ਼ 'ਚ ਨਜ਼ਰ ਆ ਰਹੇ
ਦੋਵੇਂ ਆਪਣੇ ਸਿਜ਼ਲਿੰਗ ਅਦਾਵਾਂ ਦਿਖਾਉਂਦੇ ਹੋਏ ਕੈਮਰੇ ਦੇ ਸਾਹਮਣੇ ਇਕ ਤੋਂ ਇਕ ਪੋਜ਼ ਦੇ ਰਹੇ ਹਨ
ਇਸ ਲੁਕ 'ਚ ਮੋਨਾਲੀਸਾ ਕਾਫੀ ਹਾਟ ਦਿਸ ਰਹੀ ਹੈ ਤੇ ਵਿਕਰਾਂਤ ਵੀ ਹੈਂਡਸਮ ਲਗ ਰਹੇ ਹਨ
ਮੋਨਾਲੀਸਾ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੀ ਝਲ਼ਕ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ
ਮੋਨਾਲੀਸਾ ਦਾ ਫਿਗਰ ਦੇਖ ਕੇ ਫੈਨਜ਼ ਦੇ ਹੋਸ਼ ਉਡ ਗਏ।
ਮੋਨਾਲੀਸਾ ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਤੇ ਚਰਚਾ 'ਚ ਬਣੀ ਰਹਿੰਦੀ ਹੈ
ਆਪਣੇ ਗਲੈਮਰਸ ਲੁਕ ਨਾਲ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੰਦੀ ਹੈ
ਮੋਨਾਲੀਸਾ ਇਹ ਲੁਕ ਕਾਫੀ ਹਾਟ ਲੱਗ ਰਹੀ ਹੈ