ਮੋਨਾਲੀਸਾ ਭੋਜਪੁਰੀ ਦੀ ਸਭ ਤੋਂ ਹਾਟ ਐਕਟਰਸ ਹੈ

ਮੋਨਾਲੀਸਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਹਾਟ ਤਸਵੀਰਾਂ ਸ਼ੇਅਰ ਕੀਤੀਆਂ ਹਨ

ਪੀਲੀ ਸਾੜੀ ਤੇ ਯੂਨਿਕ ਬਲਾਊਜ਼ ਪਹਿਨੇ ਬੇਹੱਦ ਖੂਬਸੂਰਤ ਲੱਗ ਰਹੀ ਹੈ

ਵਾਲਾਂ 'ਚ ਕਰਲ ਪਾਏ ਹੋਏ ਹਨ

ਕੰਨਾਂ 'ਚ ਈਅਰਰਿੰਗਸ ਕੈਰੀ ਕੀਤੀ ਹੋਈ ਹੈ

ਡਾਰਕ ਆਈਸ਼ੈਡੋ ਤੇ ਰੈਡ ਲਿਪਸਿਟਿਕ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ

ਇੰਨੀ ਖੂਬਸੂਰਤ ਦਿਸਣ ਨਾਲ ਫੈਨਜ਼ ਦੀ ਨਜ਼ਰ ਉਨ੍ਹਾਂ ਤੋਂ ਹੱਟ ਨਹੀਂ ਰਹੀ ਹੈ

ਮੋਨਾਲੀਸਾ ਦੀਆਂ ਇਨ੍ਹਾਂ ਤਸਵੀਰਾਂ ਨੇ ਫੈਨਜ਼ ਨੂੰ ਬਣਾਇਆ ਦੀਵਾਨਾ

ਮੋਨਾਲੀਸਾ ਦਾ ਬੈਕਸਾਈਡ ਪੋਜ਼ ਕਾਫੀ ਹਾਟ ਲੱਗ ਰਿਹਾ ਹੈ