ਮੋਨਾਲੀਸਾ ਭੋਜਪੁਰੀ ਫਿਲਮ ਦੀ ਸਭ ਤੋਂ ਖੂਬਸੂਰਤ ਐਕਟਰਸ ਹੈ, ਆਪਣੀ ਖੂਬਸੂਰਤੀ ਦੇ ਜਾਦੂ ਨਾਲ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ, ਹਰ ਕੋਈ ਮੋਨਾਲੀਸਾ ਦਾ ਦੀਵਾਨਾ ਹੈ

ਲੇਟੇਸਟ ਲੁਕ ਨਾਲ ਮੋਨਾਲੀਸਾ ਨੇ ਉਡਾ ਦਿਤੇ ਫੈਨਜ਼ ਦੇ ਹੋਸ਼ ਐਕਟਰਸ ਬਲੈਕ ਕਲਰ ਦੇ ਆਫ ਸ਼ੋਲਡਰ ਗਾਊਨ ਪਹਿਨੇ ਬੇਹੱਦ ਹਾਟ ਨਜ਼ਰ ਆ ਰਹੀ ਹੈ

ਗਲੇ 'ਚ ਹਾਰ ਪਹਿਨਾ ਹੋਇਆ ਹੈ ਕੰਨਾਂ 'ਚ ਈਅਰਰਿੰਗਸ, ਕਰਲੀ ਵਾਲਾਂ ਨਾਲ ਕਹਿਰ ਢਾਹ ਰਹੀ ਮੋਨਾਲੀਸਾ

ਰੈਡ ਲਿਪਸਟਿਕ ਤੇ ਡਾਰਕ ਆਈਸ਼ੈਡੋ, ਰਿੰਗ ਪਹਿਨੇ ਖੂਬਸੂਰਤ ਲੱਗ ਰਹੀ ਹੈ ਇਸ ਗਾਊਨ ਨੂੰ ਪਹਿਨਕੇ ਮੋਨਾਲੀਸਾ ਨੇ ਸਭ ਦੀ ਨੀਂਦ ਉਡਾ ਦਿਤੀ

ਸੋਫੇ 'ਤੇ ਬੈਠ ਕੇ ਮੋਨਾਲੀਸਾ ਨੇ ਦਿਤੇ ਇਕ ਤੋਂ ਵੱਧ ਇਕ ਹਾਟ ਪੋਜ਼

ਹੱਥਾਂ 'ਚ ਚੂੜੀਆਂ ਵੀ ਪਹਿਨੀਆਂ ਹੋਈਆਂ ਹਨ ਨੇਲਪੇਂਟ ਵੀ ਲਗਾਈ ਹੋਈ ਹੈ ਜਿਸ ਨੂੰ ਦੇਖ ਫੈਨਜ਼ ਨਜ਼ਰਾਂ ਨਹੀਂ ਹਟਾ ਪਾ ਰਹੇ ਹਨ

ਮੋਨਾਲੀਸਾ ਦਾ ਫਿਗਰ ਦੇਖ ਕੇ ਫੈਨਜ਼ ਦੇ ਹੋਸ਼ ਉਡ ਗਏ।

ਮੋਨਾਲੀਸਾ ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਆਪਣੇ ਅਭਿਨੈ ਨਾਲ ਲੱਖਾਂ ਫੈਨਜ਼ ਦਾ ਦਿਲ ਜਿੱਤਿਆ ਹੈ।ਸੋਸ਼ਲ ਮੀਡੀਆ 'ਤੇ ਮੋਨਾਲੀਸਾ ਦੇ ਲੁਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ