ਭੋਜਪੁਰੀ ਐਕਟਰਸ ਮੋਨਾਲੀਸਾ ਦੀ ਖੂਬਸੂਰਤੀ ਦੇਖ ਫੈਨਜ਼ ਹੋ ਜਾਂਦੇ ਹਨ ਕਾਇਲ, ਫੈਨਜ਼ ਨੂੰ ਮੋਨਾਲੀਸਾ ਦਾ ਅਵਤਾਰ ਕਾਫੀ ਪਸੰਦ ਆਉਂਦਾ ਹੈ
ਹਾਲ ਹੀ 'ਚ ਮੋਨਾਲੀਸਾ ਨੇ ਆਪਣਾ ਹਾਟ ਲੁਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਲੇਟੇਸਟ ਲੁਕ 'ਚ ਬਲੈਕ ਤੇ ਰੈਡ ਸ਼ੇਡ ਦੀ ਸਾੜੀ ਪਹਿਨ ਆਪਣਾ ਜਲਵਾ ਬਿਖੇਰ ਰਹੀ ਹੈ
ਮੋਨਾਲੀਸਾ ਨੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ।ਰੈੱਡ ਲਿਪਸਿਟਿਕ ਤੇ ਆਈਸ਼ੈਡੋ ਨਾਲ ਲੁਕ ਨੂੰ ਕੀਤਾ ਪੂਰਾ
ਮੋਨਾਲੀਸਾ ਨੇ ਰੈਡ ਸਾੜੀ 'ਚ ਆਪਣੀਆਂ ਅਦਾਵਾਂ ਦਾ ਜਾਦੂ ਬਿਖੇਰਦੀ ਦਿਸ ਰਹੀ ਹੈ।ਹੱਥਾਂ 'ਚ ਕੜਾ, ਰਿੰਗ ਵੀ ਕੈਰੀ ਕੀਤੀ ਹੈ।
ਮੋਨਾਲੀਸਾ ਆਪਣੇ ਹਰ ਲੁਕ 'ਚ ਕਹਿਰ ਢਾਹੁੰਦੀ ਹੈ ਫੈਨਜ਼ ਇਨ੍ਹਾਂ ਦੀ ਖੂਬਸੂਰਤੀ ਦੇਖ ਕਾਇਲ ਹੋ ਜਾਂਦੇ ਹਨ
ਆਪਣੇ ਅੰਦਾਜ਼ ਨਾਲ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੰਦੀ ਹੈ।ਮੋਨਾਲੀਸਾ ਦਾ ਇਹ ਪੋਜ਼ ਦੇਖ ਕੇ ਫੈਨਜ਼ ਹੋਏ ਬੇਕਾਬੂ