ਟੀਵੀ ਦੀ ਮੋਸਟ ਪਾਪੂਲਰ ਨਾਗਿਰ ਮੌਨੀ ਰਾਏ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਟੈਲੀਵਿਜ਼ਨ ਤੇ ਬਾਲੀਵੁਡ ਦੀ ਇਸ ਹਸੀਨਾ ਨੇ ਆਪਣੇ ਲੇਟੇਸਟ ਲੁਕ ਨਾਲ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ

ਐਕਟਰਸ ਨੇ ਇਸ ਬੋਲਡ ਫੋਟੋਸ਼ੂਟ ਦੇ ਦੌਰਾਨ ਡਾਰਕ ਬ੍ਰਾਊਨ ਦੀ ਗਲੈਮਰਸ ਡੈ੍ਰੱਸ ਪਹਿਨੀ ਹੋਈ ਹੈ

ਮੌਨੀ ਰਾਏ ਦੀਆਂ ਇਹ ਤਸਵੀਰਾਂ ਸੋਸ਼ਲ਼ ਮੀਡੀਆ 'ਤੇ ਲੋਕਾਂ ਨੂੰ ਆਹਾਂ ਭਰਨ 'ਤੇ ਮਜ਼ਬੂਰ ਕਰ ਰਹੀਆਂ ਹਨ

ਐਕਟਰਸ ਦਾ ਸਟਲ ਮੇਕਅਪ ਤੇ ਖੁੱਲ੍ਹੇ ਵਾਲ, ਦੋਵੇਂ ਹੀ ਉਨਾਂ੍ਹ ਦੇ ਲੁਕ 'ਤੇ ਕਾਫੀ ਸੂਟ ਕਰ ਰਹੇ ਹਨ

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਮੌਨੀ ਰਾਏ ਨੂੰ 26.2 ਮਿਲੀਅਨ ਲੋਕ ਫਾਲੋ ਕਰਦੇ ਹਨ

ਮੌਨੀ ਰਾਏ ਬੋਲਡਨੈਸ ਦੇ ਮਾਮਲੇ 'ਚ ਬਾਲੀਵੁਡ ਦੀਆਂ ਵੱਡੀਆਂ ਵੱਡੀਆਂ ਹਸੀਨਾਵਾਂ ਨੂੰ ਟੱਕਰ ਦਿੰਦੀ ਹੈ

ਐਕਟਰਸ ਦੀਆਂ ਇਹ ਫੋਟੋਜ਼ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦਾ ਤਾਪਮਾਨ ਵਧਾਉਣ ਲਈ ਕਾਫੀ ਹੈ

ਮੌਨੀ ਰਾਏ ਦਾ ਪ੍ਰਫੈਕਟ ਬਾਡੀ ਸ਼ੇਪ ਦੇਖ ਕੇ ਕਈ ਲੋਕ ਉਸ ਦੀਆਂ ਤਾਰੀਫਾਂ ਦੇ ਪੁਲ ਬੰਨਦੇ ਦਿਖਾਈ ਦਿੱਤੇ

ਮੌਨੀ ਰਾਏ ਇੱਕ ਪੂਰਨ ਫੈਸ਼ਨਿਸਟਾ ਹੈ।