ਐਕਟਰਸ ਮੌਨੀ ਰਾਏ ਅਕਸਰ ਆਪਣੇ ਪਤੀ ਸੂਰਜ ਨੰਬਿਆਰ ਨਾਲ ਨਜ਼ਰ ਆਉਂਦੀ ਹੈ। ਮੌਨੀ ਰਾਏ ਆਪਣੇ ਪਤੀ ਸੂਰਜ ਨੰਬਰਬਾਰ ਨਾਲ ਇੱਕ ਕਲੱਬ ਦੇ ਲਾਂਚ ਮੌਕੇ ਪਹੁੰਚੀ।
ਟੀਵੀ ਦੀ ਨਾਗਿਨ ਐਕਟਰਸ ਮੌਨੀ ਰਾਏ ਸਮੇਂ-ਸਮੇਂ ‘ਤੇ ਸੁਰਖੀਆਂ ‘ਚ ਆਉਂਦੀ ਰਹਿੰਦੀ ਹੈ।
ਮੌਨੀ ਰਾਏ ਦੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਫੈਨਸ ਕਾਫੀ ਪਸੰਦ ਕਰਦੇ ਹਨ।
ਦਰਅਸਲ, ਮੌਨੀ ਰਾਏ ਤੇ ਸੂਰਜ ਨਾਂਬਿਆਰ ਆਪਣੇ ਇੱਕ ਕਲੱਬ ਦੇ ਲਾਂਚ ਮੌਕੇ ਪਹੁੰਚੇ।
ਮੌਨੀ ਰਾਏ ਨੇ ਆਪਣੇ ਪਤੀ ਨਾਲ ਕਾਫੀ ਕਿਲਰ ਪੋਜ਼ ਦਿੱਤੇ। ਇਸ ਦੌਰਾਨ ਮੌਨੀ ਰਾਏ ਦੀ ਸ਼ਾਰਟ ਡਰੈੱਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਮੌਨੀ ਰਾਏ ਨੇ ਨਵਾਂ ਰੈਸਟੋਰੈਂਟ ਖੋਲ੍ਹਿਆ। ਇਸ ਲਾਂਚਿੰਗ ਮੌਕੇ ਕਈ ਮਸ਼ਹੂਰ ਹਸਤੀਆਂ ਨਜ਼ਰ ਆਈਆਂ।
ਜਿਸ ਦੀ ਸ਼ੁਰੂਆਤ ਦੌਰਾਨ ਮੌਨੀ ਨੇ ਬਹੁਤ ਹੀ ਹੌਟ ਸਲਿਟ ਕੱਟ ਬਾਡੀਕੋਨ ਡਰੈੱਸ ਪਾਈ ਸੀ ਤੇ ਆਪਣੇ ਪਤੀ ਨਾਲ ਸੈਕਸੀ ਪੋਜ਼ ਦਿੱਤੇ।
ਮੌਨੀ ਰਾਏ ਦੀਆਂ ਤਾਜ਼ਾ ਬੋਲਡ ਤਸਵੀਰਾਂ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਮੌਨੀ ਰਾਏ ਦੀਆਂ ਇਨ੍ਹਾਂ ਤਸਵੀਰਾਂ ਨੇ ਫੈਨਸ ਦਾ ਦਿਨ ਬਣਾ ਦਿੱਤਾ ।
ਮੌਨੀ ਰਾਏ ਨੂੰ ਉਸ ਦੇ ਪਤੀ ਸੂਰਜ ਨੰਬਰਬਾਰ ਨਾਲ ਉਸ ਦੇ ਕਲੱਬ ਲਾਂਚ ਈਵੈਂਟ ‘ਚ ਦੇਖਿਆ ਗਿਆ।